ਏਅਰ ਇੰਡੀਆ ਦੀ ਲੰਡਨ ਜਾ ਰਹੀ ਫਲਾਈਟ ਤਕਨੀਕੀ ਖਰਾਬੀ ਕਾਰਨ ਮੁੰਬਈ ਵਾਪਸ ਪਰਤੀ
ਏਅਰ ਇੰਡੀਆ ਦੀ ਲੰਡਨ ਜਾ ਰਹੀ ਫਲਾਈਟ ਤਕਨੀਕੀ ਖਰਾਬੀ ਕਾਰਨ ਮੁੰਬਈ ਵਾਪਸ ਪਰਤੀ ਨਵੀਂ ਦਿੱਲੀ, 14 ਅਗਸਤ, ਬੋਲੇ ਪੰਜਾਬ ਬਿਊਰੋ : ਏਅਰ ਇੰਡੀਆ ਬੋਇੰਗ 777 (VT-ALX) ਫਲਾਈਟ, ਜਿਸ ਵਿੱਚ ਕਰੀਬ 310 ਲੋਕ ਸਵਾਰ ਸਨ, ਅੱਜ ਬੁੱਧਵਾਰ ਨੂੰ ਉਡਾਣ ਭਰਨ ਤੋਂ ਬਾਅਦ ਇਸ ਦੇ ਕੈਬਿਨ ਦੇ ਦਬਾਅ ਵਿੱਚ ਕਮੀ ਆ ਗਈ, ਜਿਸ ਕਾਰਨ ਇਹ ਫਲਾਈਟ 3 ਘੰਟੇ ਬਾਅਦ ਮੁੰਬਈ ਸੁਰੱਖਿਅਤ […]
Continue Reading