ਸਕੂਲ ਬੱਸ ਪਲਟਣ ਕਾਰਨ ਕਈ ਬੱਚੇ ਜਖਮੀ
ਸਕੂਲ ਬੱਸ ਪਲਟਣ ਕਾਰਨ ਕਈ ਬੱਚੇ ਜਖਮੀ ਪੰਚਕੂਲਾ, 15 ਅਗਸਤ, ਬੋਲੇ ਪੰਜਾਬ ਬਿਊਰੋ : ਪੰਚਕੂਲਾ ‘ਚ ਸੜਕ ਹਾਦਸਾ ਵਾਪਰਨ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਮੀਂਹ ਦੌਰਾਨ ਸਤਲੁਜ ਸਕੂਲ ਦੀ ਬੱਸ ਰਾਮਗੜ੍ਹ ਦੇ ਪਿੰਡ ਕਨੌਲੀ ਨੇੜੇ ਪਲਟ ਗਈ।ਹਾਦਸਾਗ੍ਰਸਤ ਸਕੂਲ ਬੱਸ ਵਿੱਚ ਬੱਚੇ ਸਵਾਰ ਸਨ। ਇਹ ਸਕੂਲੀ ਬੱਸ ਸੜਕ ਕਿਨਾਰੇ ਇੱਕ ਖੇਤ ਵਿੱਚ ਪਲਟ ਗਈ।ਪਤਾ […]
Continue Reading