ਕੇਰਲ ਦੇ ਪਹਾੜੀ ਇਲਾਕਿਆਂ ‘ਚ ਜ਼ਮੀਨ ਖਿਸਕਣ ਕਾਰਨ ਤਿੰਨ ਬੱਚਿਆਂ ਸਮੇਤ ਅੱਠ ਲੋਕਾਂ ਦੀ ਮੌਤ

ਕੇਰਲ ਦੇ ਪਹਾੜੀ ਇਲਾਕਿਆਂ ‘ਚ ਜ਼ਮੀਨ ਖਿਸਕਣ ਕਾਰਨ ਤਿੰਨ ਬੱਚਿਆਂ ਸਮੇਤ ਅੱਠ ਲੋਕਾਂ ਦੀ ਮੌਤ ਥਿਰੂਵਨੰਤਾਪੁਰਮ, 30 ਜੁਲਾਈ, ਬੋਲੇ ਪੰਜਾਬ ਬਿਊਰੋ : ਕੇਰਲ ਦੇ ਵਾਇਨਾਡ ਜ਼ਿਲੇ ਦੇ ਪਹਾੜੀ ਇਲਾਕਿਆਂ ‘ਚ ਜ਼ਮੀਨ ਖਿਸਕਣ ਕਾਰਨ ਤਿੰਨ ਬੱਚਿਆਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਸੈਂਕੜੇ ਲੋਕਾਂ ਦੇ ਫਸਣ ਦਾ ਖਦਸ਼ਾ ਹੈ। ਇਹ ਘਟਨਾ ਮੰਗਲਵਾਰ ਤੜਕੇ […]

Continue Reading

ਵੱਖ-ਵੱਖ ਥਾਂਈਂ ਹਾਦਸਿਆਂ ‘ਚ 13 ਕਾਂਵੜੀਆਂ ਦੀ ਮੌਤ

ਵੱਖ-ਵੱਖ ਥਾਂਈਂ ਹਾਦਸਿਆਂ ‘ਚ 13 ਕਾਂਵੜੀਆਂ ਦੀ ਮੌਤ ਨਵੀਂ ਦਿੱਲੀ, 30 ਜੁਲਾਈ, ਬੋਲੇ ਪੰਜਾਬ ਬਿਊਰੋ : ਸਾਵਣ ਦੇ ਦੂਜੇ ਸੋਮਵਾਰ ਨੂੰ ਕਈ ਥਾਵਾਂ ‘ਤੇ ਹਾਦਸਿਆਂ ‘ਚ 13 ਕਾਂਵੜੀਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਕਾਂਵੜ ਟੁੱਟਣ ਜਾਂ ਹਾਦਸਿਆਂ ਵਿੱਚ ਜ਼ਖ਼ਮੀ ਹੋਣ ਕਾਰਨ ਗੁੱਸੇ ਵਿੱਚ ਆਏ ਕਾਂਵੜੀਆਂ ਨੇ ਹੰਗਾਮਾ ਕੀਤਾ। ਬ੍ਰਜ ਖੇਤਰ ਦੇ ਅਧੀਨ ਕਾਸਗੰਜ […]

Continue Reading

ਝਾਰਖੰਡ : ਮੁੰਬਈ-ਹਾਵੜਾ ਮੇਲ ਦੇ 18 ਡੱਬੇ ਪਟੜੀ ਤੋਂ ਉੱਤਰੇ, ਕਈ ਯਾਤਰੀ ਜ਼ਖ਼ਮੀ

ਝਾਰਖੰਡ : ਮੁੰਬਈ-ਹਾਵੜਾ ਮੇਲ ਦੇ 18 ਡੱਬੇ ਪਟੜੀ ਤੋਂ ਉੱਤਰੇ, ਕਈ ਯਾਤਰੀ ਜ਼ਖ਼ਮੀ ਜਮਸ਼ੇਦਪੁਰ, 30 ਜੁਲਾਈ, ਬੋਲੇ ਪੰਜਾਬ ਬਿਊਰੋ : ਝਾਰਖੰਡ ਦੇ ਸਰਾਇਕੇਲਾ-ਖਰਸਾਵਨ ਜ਼ਿਲ੍ਹੇ ਵਿੱਚ ਮੰਗਲਵਾਰ ਤੜਕੇ ਰੇਲ ਗੱਡੀ ਨੰਬਰ 12810 ਮੁੰਬਈ-ਹਾਵੜਾ ਮੇਲ ਦੇ 18 ਡੱਬੇ ਪਟੜੀ ਤੋਂ ਉਤਰ ਗਏ। ਜਿਸ ਕਾਰਨ ਛੇ ਯਾਤਰੀ ਜ਼ਖਮੀ ਹੋ ਗਏ। ਕੁੱਲ ਜ਼ਖ਼ਮੀਆਂ ਵਿੱਚੋਂ ਪੰਜ ਵਿਅਕਤੀਆਂ ਨੂੰ ਮਾਮੂਲੀ ਸੱਟਾਂ […]

Continue Reading

ਸਵਾਈਨ ਫਲੂ ਦੀ ਲਾਗ ਕਾਰਨ ਦੇਸ਼ ਭਰ ਵਿੱਚ ਇਸ ਸਾਲ 150 ਲੋਕਾਂ ਦੀ ਮੌਤ, ਪੰਜਾਬ ਤੇ ਹਰਿਆਣਾ ਵਿੱਚ ਸਭ ਤੋਂ ਜ਼ਿਆਦਾ ਅਸਰ

ਸਵਾਈਨ ਫਲੂ ਦੀ ਲਾਗ ਕਾਰਨ ਦੇਸ਼ ਭਰ ਵਿੱਚ ਇਸ ਸਾਲ 150 ਲੋਕਾਂ ਦੀ ਮੌਤ, ਪੰਜਾਬ ਤੇ ਹਰਿਆਣਾ ਵਿੱਚ ਸਭ ਤੋਂ ਜ਼ਿਆਦਾ ਅਸਰ ਨਵੀਂ ਦਿੱਲੀ, 30 ਜੁਲਾਈ, ਬੋਲੇ ਪੰਜਾਬ ਬਿਊਰੋ : ਇਸ ਸਾਲ ਸਵਾਈਨ ਫਲੂ ਦੀ ਲਾਗ ਕਾਰਨ ਦੇਸ਼ ਭਰ ਵਿੱਚ 150 ਲੋਕਾਂ ਦੀ ਮੌਤ ਹੋ ਗਈ। ਫਲੂ ਦਾ ਸਭ ਤੋਂ ਵੱਧ ਅਸਰ ਪੰਜਾਬ ਅਤੇ ਹਰਿਆਣਾ […]

Continue Reading

ਅਮਰੀਕੀ ਔਰਤ ਭਾਰਤ ਦੇ ਜੰਗਲ ‘ਚ ਦਰੱਖਤ ਨਾਲ ਬੰਨ੍ਹੀ ਮਿਲੀ

ਅਮਰੀਕੀ ਔਰਤ ਭਾਰਤ ਦੇ ਜੰਗਲ ‘ਚ ਦਰੱਖਤ ਨਾਲ ਬੰਨ੍ਹੀ ਮਿਲੀ ਮੁੰਬਈ, 30 ਜੁਲਾਈ, ਬੋਲੇ ਪੰਜਾਬ ਬਿਊਰੋ : ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਦੇ ਜੰਗਲ ’ਚ ਇਕ 50 ਸਾਲ ਦੀ ਔਰਤ ਲੋਹੇ ਦੀ ਜ਼ੰਜੀਰ ਨਾਲ ਦਰੱਖਤ ਨਾਲ ਬੰਨ੍ਹੀ ਹੋਈ ਮਿਲੀ। ਉਸ ਕੋਲੋਂ ਤਾਮਿਲਨਾਡੂ ਦੇ ਪਤੇ ਵਾਲੇ ਅਮਰੀਕੀ ਪਾਸਪੋਰਟ ਦੀ ਫੋਟੋਕਾਪੀ ਅਤੇ ਤਾਮਿਲਨਾਡੂ ਦੇ ਪਤੇ ਵਾਲਾ ਆਧਾਰ ਕਾਰਡ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 706

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ30-07-2024 ਅੰਗ 706 Sachkhand Sri Harmandir Sahib Amritsar Vekhe Hoea Amrit Wele Da Mukhwak Ang 706 : 30-07-2024 ਸਲੋਕ ॥ ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥ ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥ […]

Continue Reading

ਰਾਓ ਆਈਏਐੱਸ ਸਟੱਡੀ ਸੈਂਟਰ ‘ਚ ਹੋਏ ਹਾਦਸੇ ਦੇ ਸਬੰਧ ‘ਚ 5 ਹੋਰ ਗ੍ਰਿਫਤਾਰ

ਰਾਓ ਆਈਏਐੱਸ ਸਟੱਡੀ ਸੈਂਟਰ ‘ਚ ਹੋਏ ਹਾਦਸੇ ਦੇ ਸਬੰਧ ‘ਚ 5 ਹੋਰ ਗ੍ਰਿਫਤਾਰ ਨਵੀਂ ਦਿੱਲੀ, 29 ਜੁਲਾਈ, ਬੋਲੇ ਪੰਜਾਬ ਬਿਊਰੋ : ਰਾਜੇਂਦਰ ਨਗਰ ਥਾਣਾ ਪੁਲਸ ਨੇ ਰਾਓ ਆਈਏਐੱਸ ਸਟੱਡੀ ਸੈਂਟਰ ‘ਚ ਹੋਏ ਹਾਦਸੇ ਦੇ ਸਬੰਧ ‘ਚ 5 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ‘ਚ ਉਹ ਕਾਰ ਚਾਲਕ ਵੀ ਸ਼ਾਮਲ ਹੈ, ਜਿਸ ਨੇ ਬਾਰਿਸ਼ ਦੌਰਾਨ […]

Continue Reading

ਚੰਡੀਗੜ੍ਹ ਤੋਂ ਸ਼ਿਮਲਾ ਵੱਲ ਜਾ ਰਹੀ ਬਲੈਰੋ ਗੱਡੀ ‘ਤੇ ਪੱਥਰ ਡਿੱਗੇ, ਇੱਕ ਪੰਜਾਬੀ ਵਿਅਕਤੀ ਦੀ ਮੌਤ, ਕਈ ਜਖਮੀ

ਚੰਡੀਗੜ੍ਹ ਤੋਂ ਸ਼ਿਮਲਾ ਵੱਲ ਜਾ ਰਹੀ ਬਲੈਰੋ ਗੱਡੀ ‘ਤੇ ਪੱਥਰ ਡਿੱਗੇ, ਇੱਕ ਪੰਜਾਬੀ ਵਿਅਕਤੀ ਦੀ ਮੌਤ, ਕਈ ਜਖਮੀ ਸ਼ਿਮਲਾ, 29 ਜੁਲਾਈ, ਬੋਲੇ ਪੰਜਾਬ ਬਿਊਰੋ : ਪੰਜਾਬ ਤੋਂ ਸ਼ਿਮਲਾ ਨੂੰ ਜਾ ਰਹੀ ਬਲੈਰੋ ਗੱਡੀ ‘ਤੇ ਪੱਥਰ ਦੇ ਟੁਕੜੇ ਡਿਗਣ ਕਾਰਨ ਹਾਦਸਾ ਵਾਪਰ ਗਿਆ।ਮਿਲੀ ਜਾਣਕਾਰੀ ਅਨੁਸਾਰ ਸ਼ਿਮਲਾ ਵੱਲ ਨੂੰ ਜਾਂਦਿਆਂ ਪਰਮਾਣੂ ਨੇੜੇ ਜ਼ਮੀਨ ਖਿਸਕਣ ਕਾਰਨ ਪਹਾੜ ਤੋਂ […]

Continue Reading

ਸੁਪਰੀਮ ਕੋਰਟ ਅੱਜ ਕਰੇਗਾ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ

ਸੁਪਰੀਮ ਕੋਰਟ ਅੱਜ ਕਰੇਗਾ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਨਵੀਂ ਦਿੱਲੀ, 29 ਜੁਲਾਈ, ਬੋਲੇ ਪੰਜਾਬ ਬਿਊਰੋ : ਸੁਪਰੀਮ ਕੋਰਟ ਸੋਮਵਾਰ ਨੂੰ ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਮਾਮਲਿਆਂ ਵਿੱਚ ‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰੇਗਾ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਜ਼ਮਾਨਤ ਦੀ ਬੇਨਤੀ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 900

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 29-07-2024,ਅੰਗ 900 Amritvele da Hukamnama, Sri Darbar Sahib, Amritsar, Ang 900, 29-07-2024 ਰਾਮਕਲੀ ਮਹਲਾ ੫ ॥ ਜੋ ਤਿਸੁ ਭਾਵੈ ਸੋ ਥੀਆ ॥ ਸਦਾ ਸਦਾ ਹਰਿ ਕੀ ਸਰਣਾਈ ਪ੍ਰਭ ਬਿਨੁ ਨਾਹੀ ਆਨ ਬੀਆ ॥੧॥ ਰਹਾਉ ॥ ਪੁਤੁ ਕਲਤ੍ਰੁ ਲਖਿਮੀ ਦੀਸੈ ਇਨ ਮਹਿ ਕਿਛੂ ਨ ਸੰਗਿ ਲੀਆ ॥ […]

Continue Reading