ਕੁਵੈਤ ਤੋਂ 45 ਮ੍ਰਿਤਕ ਭਾਰਤੀਆਂ ਦੀਆਂ ਲਾਸ਼ਾਂ ਲੈ ਕੇ ਜਹਾਜ਼ ਜਲਦ ਪਹੁੰਚੇਗਾ ਭਾਰਤ
ਨਵੀਂ ਦਿੱਲੀ, 14 ਜੂਨ, ਬੋਲੇ ਪੰਜਾਬ ਬਿਓਰੋ:ਕੁਵੈਤ ਵਿੱਚ ਭਿਆਨਕ ਅੱਗ ਨਾਲ ਮਰਨ ਵਾਲੇ 45 ਲੋਕਾਂ ਦੀ ਪਛਾਣ ਭਾਰਤੀਆਂ ਵਜੋਂ ਹੋਈ ਹੈ। ਇਸ ਇਮਾਰਤ ਵਿੱਚ 196 ਪ੍ਰਵਾਸੀ ਮਜ਼ਦੂਰ ਕੰਮ ਕਰ ਰਹੇ ਸਨ। ਮ੍ਰਿਤਕਾਂ ਵਿੱਚ ਉੱਤਰ ਪ੍ਰਦੇਸ਼ ਦੇ ਤਿੰਨ, ਕੇਰਲ ਦੇ 24, ਤਾਮਿਲਨਾਡੂ ਦੇ ਸੱਤ ਅਤੇ ਆਂਧਰਾ ਪ੍ਰਦੇਸ਼ ਦੇ ਤਿੰਨ ਵਿਅਕਤੀ ਸ਼ਾਮਲ ਹਨ। ਇਸ ਦੌਰਾਨ, ਭਾਰਤੀ ਹਵਾਈ ਸੈਨਾ […]
Continue Reading