ਬਿਹਾਰ ‘ਚ ਪੰਜਾਬ ਦੀ ਲੜਕੀ ਨਾਲ ਸਮੂਹਿਕ ਬਲਾਤਕਾਰ
ਚੰਡੀਗੜ੍ਹ, 18 ਜੁਲਾਈ, ਬੋਲੇ ਪੰਜਾਬ ਬਿਊਰੋ : ਬਿਹਾਰ ‘ਚ ਪੰਜਾਬ ਦੀ ਇਕ ਲੜਕੀ ਨਾਲ ਸਮੂਹਿਕ ਬਲਾਤਕਾਰ ਦੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਬਿਹਾਰ ਦੇ ਪਟਨਾ ਦੀ ਹੈ, ਜਿੱਥੇ 6 ਲੜਕਿਆਂ ਨੇ ਲੜਕੀ ਨੂੰ ਗੈਸਟ ਹਾਊਸ ‘ਚ ਬੁਲਾ ਕੇ ਸਮੂਹਿਕ ਬਲਾਤਕਾਰ ਕੀਤਾ। ਜਾਣਕਾਰੀ ਮੁਤਾਬਕ ਲੁਧਿਆਣਾ ਦੀ ਰਹਿਣ ਵਾਲੀ ਲੜਕੀ ਆਰਕੈਸਟਰਾ ਡਾਂਸਰ ਹੈ, ਜੋ ਕਿ ਪਟਨਾ ‘ਚ […]
Continue Reading