ਪੀਐੱਚਡੀਸੀਸੀਆਈ ਵਿੱਚ ਐੱਫਸੀਆਈ ਦੇ ਸਹਿਯੋਗ ਨਾਲ ਯੋਗ ਦਿਵਸ ਦਾ ਆਯੋਜਨ
ਉਦਯੋਗਪਤੀਆਂ, ਮਹਿਲਾ ਉੱਦਮੀਆਂ ਅਤੇ ਸਰਕਾਰੀ ਅਧਿਕਾਰੀਆਂ ਨੇ ਕੀਤਾ ਯੋਗਚੰਡੀਗੜ੍ਹ 21 ਜੂਨ,ਬੋਲੇ ਪੰਜਾਬ ਬਿਓਰੋ: ਪੀਐੱਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਥਾਨਕ ਸੈਕਟਰ-31 ਸਥਿਤ ਪੀਐੱਚਡੀ ਹਾਊਸ ਵਿਖੇ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਯੋਗਾ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ।ਭਾਗ ਲੈਣ ਵਾਲਿਆਂ ਦਾ ਸੁਆਗਤ ਕਰਦੇ ਹੋਏ ਪੀਐੱਚਡੀਸੀਸੀਆਈ ਸ਼ੀ ਫੋਰਮ ਦੀ ਪ੍ਰਧਾਨ ਐਡਵੋਕੇਟ ਪੂਜਾ […]
Continue Reading