ਕਵਿਤਾ ………….ਪਿਓ ਦੇ ਕਦਮਾਂ ਵਿੱਚ
*ਪਿਓ ਦੇ ਕਦਮਾਂ ਵਿੱਚ* ਵੀਰਾ ਆਖਦੈ, “ ਕਿਤਾਬਾਂ ਸਦਾ ਜਿਉਂਦੀਆਂ ਨੇ, ਜਿਉਂ ਲੈ ਤੂੰ ਵੀ ਤਾਉਮਰ”, ਲਿਖਤ ਚੁੱਪ ਚਾਪ ਬੈਠੀ ਰਹੀ। ਮਾਂ ਨੂੰ ਪੜ੍ਹਨਾ ਘੱਟ ਆਉਂਦਾ ਹੈ, ਪਰ ਪਤਾ ਹੈ ਮਾਨ ਸਨਮਾਨ ਮਿਲਦੇ ਨੇ ਲਿਖਾਰੀਆਂ ਨੂੰ, ਉਹ ਲਿਖੇ ਹਰਫਾਂ ਤੇ ਹੱਥ ਫੇਰਦੀ ਹੈ, ਤੇ ਲਿਖਤ ਮੁਸਕਰਾਉਂਦੀ ਹੈ ਉਸ ਦੀ ਛੋਹ ਨਾਲ। ਭੈਣ […]
Continue Reading