ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ
ਮਾਹਿਲਪੁਰ, 16 ਜਨਵਰੀ,ਬੋਲੇ ਪੰਜਾਬ ਬਿਊਰੋ :ਕੈਨੇਡਾ ਗਏ ਮਾਹਿਲਪੁਰ ਦੇ ਵਾਰਡ ਨੰਬਰ-7 ਦੇ ਵਸਨੀਕ ਜਸਵਿੰਦਰ ਸਿੰਘ ਦੀ ਲੋਹੜੀ ਵਾਲੇ ਦਿਨ ਮੌਤ ਹੋ ਗਈ।ਇਸ ਮੌਤ ਕਾਰਨ ਇੱਥੇ ਉਨ੍ਹਾਂ ਦੇ ਘਰ ’ਚ ਮਾਤਮ ਛਾਇਆ ਹੋਇਆ ਹੈ। ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਜਸਵਿੰਦਰ ਸਿੰਘ (47) 10 ਕੁ ਮਹੀਨੇ ਪਹਿਲਾ ਕੈਨੇਡਾ ਗਿਆ ਸੀ।ਉਹ ਬਰੈਂਪਟਨ […]
Continue Reading