ਲੋਕ ਸਭਾ ਚੋਣਾਂ ‘ਚ ਵਰਤਣ ਲਈ ਚਾਰ ਕਰੋੜ ਰੁਪਏ ਬੋਰੀਆਂ ਵਿੱਚ ਪਾ ਕੇ ਲਿਜਾ ਰਹੇ ਭਾਜਪਾ ਵਰਕਰ ਸਮੇਤ ਤਿੰਨ ਕਾਬੂ

ਚੇਨਈ, 7 ਅਪ੍ਰੈਲ, ਬੋਲੇ ਪੰਜਾਬ ਬਿਓਰੋ:ਚੇਨਈ ਦੇ ਤੰਬਰਮ ਰੇਲਵੇ ਸਟੇਸ਼ਨ ‘ਤੇ ਅਧਿਕਾਰੀਆਂ ਨੇ ਵੱਡੀ ਮਾਤਰਾ ‘ਚ ਨਕਦੀ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਭਾਜਪਾ ਵਰਕਰ ਸਮੇਤ ਤਿੰਨ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਹ ਲੋਕ ਚਾਰ ਕਰੋੜ ਰੁਪਏ ਛੇ ਬੋਰੀਆਂ ਵਿੱਚ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਇਹ ਪੈਸਾ ਲੋਕ ਸਭਾ […]

Continue Reading

ਅਕਾਲੀ ਦਲ ਦੇ ਸਿਰਕੱਢ ਆਗੂ ‘ਤੇ ਪੁਰਾਣੇ ਦੋਸਤ ਨੇ ਲਾਏ ਕਰੋੜਾਂ ਦੀ ਧੋਖਾਧੜੀ ਦੇ ਦੋਸ਼

ਚੰਡੀਗੜ੍ਹ, 7 ਅਪ੍ਰੈਲ,ਬੋਲੇ ਪੰਜਾਬ ਬਿਓਰੋ:ਅਕਾਲੀ ਦਲ ਦੇ ਆਗੂ ਵਿਪਨ ਸੂਦ ਕਾਕਾ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਵਿਪਨ ਸੂਦ ਕਾਕਾ ‘ਤੇ ਕਰੋੜਾਂ ਦੀ ਧੋਖਾਧੜੀ ਦਾ ਦੋਸ਼ ਹੈ। ਇਹ ਦੋਸ਼ ਉਸ ਦੇ ਪੁਰਾਣੇ ਦੋਸਤ ਅਤੇ ਪ੍ਰਾਪਰਟੀ ਡੀਲਰ ਰਜਨੀਸ਼ ਠਾਕੁਰ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਲਾਏ ਹਨ। ਰਜਨੀਸ਼ ਠਾਕੁਰ ਨੇ ਮੀਡੀਆ ਨੂੰ ਦੱਸਿਆ ਕਿ […]

Continue Reading

ਪਠਾਨਕੋਟ ‘ਚ ਦੋ ਵਿਅਕਤੀ 32 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ

ਪਠਾਨਕੋਟ, 7 ਅਪ੍ਰੈਲ, ਬੋਲੇ ਪੰਜਾਬ ਬਿਓਰੋ:ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲੀਸ ਪ੍ਰਸ਼ਾਸਨ ਚੌਕਸ ਹੈ ਅਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਾਈਟੈਕ ਨਾਕੇ ਲਗਾ ਕੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਦੌਰਾਨ ਪਠਾਨਕੋਟ ਪੁਲੀਸ ਨੇ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ […]

Continue Reading

ਬਲਾਚੌਰ ਗੋਲੀਕਾਂਡ ’ਚ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ

ਨਵਾਂਸ਼ਹਿਰ : ਬੋਲੇ ਪੰਜਾਬ ਬਿਉਰੋ: ਬਲਾਚੌਰ ਦੇ ਪਿੰਡ ਗੜ੍ਹੀ ਕਾਨੂੰਗੋ ਵਿਖੇ ਹੋਏ ਗੋਲੀਕਾਂਡ ਦੇ ਮਾਮਲੇ ਵਿਚ ਇਕ ਵਿਅਕਤੀ ਦੀ ਮੌਤ ’ਤੇ ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।ਪੁਲਿਸ ਥਾਣਾ ਬਲਾਚੌਰ ਵਿਖੇ ਦਰਜ ਮਾਮਲੇ ਅਨੁਸਾਰ ਗੁਰਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਹਾਲ ਵਾਸੀ ਸਿਟੀ ਕਰਨਾਲ ਨੇ ਦੱਸਿਆ ਕਿ ਉਸ ਦੇ ਮਾਮਾ ਰਤਨਦੀਪ ਸਿੰਘ ਹਾਲ ਵਾਸੀ ਸਿਟੀ […]

Continue Reading

ਲੁਧਿਆਣੇ ਦੇ ACP ਤੇ ਗੰਨਮੈਨ ਦੀ ਮੌਤ, ਕਾਰਾਂ ਦੀ ਸਿੱਧੀ ਟੱਕਰ ‘ਚ ਫਾਰਚੂਨਰ ਨੂੰ ਲੱਗੀ ਅੱਗ

ਲੁਧਿਆਨਾ, ਬੋਲੇ ਪੰਜਾਬ ਬਿਉਰੋ: ਸਿੱਧੀ ਟੱਕਰ ‘ਚ ਫਾਰਚੂਨਰ ਨੂੰ ਲੱਗੀ ਅੱਗ, ਲੁਧਿਆਣੇ ਦੇ ACP ਤੇ ਗੰਨਮੈਨ ਦੀ ਮੌਤ ਤੜਕ ਸਾਰ ਕਰੀਬ 12.30 ਤੋਂ ਵਜੇ ਸਮਰਾਲਾ ਦੇ ਦਿਆਲਪੁਰਾ ਬਾਈਪਾਸ ਤੇ ਇੱਕ ਪੁਲਿਸ ਅਧਿਕਾਰੀ ਦੀ ਫਾਰਚੂਨਰ ਗੱਡੀ ਅਤੇ ਸਾਹਮਣੇ ਤੋਂ ਆ ਰਹੀ ਸਕਾਰਪੀਓ ਗੱਡੀ ਵਿਚਾਲੇ ਜ਼ੋਰਦਾਰ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਟੱਕਰ ਇੰਨੀ ਜ਼ਬਰਦਸਤ […]

Continue Reading

ਫੋਟੋ ਖਿਚਵਾਉਂਦੇ ਪਹਿਲਾਂ ਛੋਟਾ ਤੇ ਫਿਰ ਵੱਡਾ ਭਰਾ ਵੀ ਨਦੀ ‘ਚ ਡਿੱਗਿਆ ਤੇ ਡੁੱਬਿਆ

ਲੁਧਿਆਣਾ, ਬੋਲੇ ਪੰਜਾਬ ਬਿਉਰੋ: ਫੋਟੋ ਖਿਚਵਾਉਂਦੇ ਪਹਿਲਾਂ ਛੋਟਾ ਤੇ ਫਿਰ ਵੱਡਾ ਵੀ ਨਦੀ ‘ਚ ਡਿੱਗਿਆ ਤੇ ਡੁੱਬਿਆ,  ਲੁਧਿਆਣਾ ਦੇ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਕੂੰਮ ਖੁਰਦ ਨੇੜੇ ਵਗਦੇ ਸੂਏ ਵਿਚ 2 ਸਕੇ ਭਰਾਵਾਂ ਮੁਹੰਮਦ ਅਸਦੁੱਲਾ (17) ਅਤੇ ਮੁਹੰਮਦ ਮਣਤੁੱਲਾ (12) ਵਾਸੀ ਝੂੰਗੀਆਂ ਪੰਜੇਟਾ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਦੋਵੇਂ ਭਰਾ ਸਵੇਰੇ ਮਸਜਿਦ ਵਿਚ […]

Continue Reading

ਸਮਰਾਲਾ ‘ਚ ਪੈਦਲ ਜਾ ਰਹੀਆਂ ਔਰਤਾਂ ਤੇ ਬੱਚੇ ਨੂੰ ਤੇਜ਼ ਰਫਤਾਰ ਕਾਰ ਨੇ ਮਾਰੀ ਟੱਕਰ,ਤਿੰਨਾਂ ਦੀ ਮੌਤ

ਸਮਰਾਲਾ, 6 ਅਪ੍ਰੈਲ,ਬੋਲੇ ਪੰਜਾਬ ਬਿਓਰੋ:ਸਮਰਾਲਾ ਦੇ ਚਹਿਲਾ ਫਲਾਈਓਵਰ ‘ਤੇ ਬੀਤੀ ਰਾਤ ਵਾਪਰੇ ਭਿਆਨਕ ਹਾਦਸੇ ਦੌਰਾਨ ਪੈਦਲ ਜਾ ਰਹੀਆਂ ਦੋ ਔਰਤਾਂ ਅਤੇ ਇਕ ਬੱਚੇ ਨੂੰ ਪਿੱਛੋਂ ਆ ਰਹੀ ਤੇਜ਼ ਰਫਤਾਰ ਹੌਂਡਾ ਸਿਟੀ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਦੋਵੇਂ ਔਰਤਾਂ ਅਤੇ ਇਕ ਸਾਲ ਦੇ ਮਾਸੂਮ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਸ […]

Continue Reading

ਕਪੂਰਥਲਾ ‘ਚ ਭੂਤ ਕੱਢਣ ਦੇ ਨਾਂ ‘ਤੇ ਬਾਬੇ ਨੇ ਬੱਚੇ ਨੂੰ ਬੇਹੋਸ਼ ਹੋਣ ਤੱਕ ਕੁੱਟਿਆ,ਹਸਪਤਾਲ ਦਾਖਲ

ਕਪੂਰਥਲਾ, 6 ਅਪ੍ਰੈਲ,ਬੋਲੇ ਪੰਜਾਬ ਬਿਓਰੋ:ਕਪੂਰਥਲਾ ‘ਚ ਡੇਰੇ ਦੇ ਬਾਬੇ ਵੱਲੋਂ ਨਾਬਾਲਗ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿਤਾ ਨੇ ਬਾਬੇ ‘ਤੇ ਇਲਜ਼ਾਮ ਲਗਾਇਆ ਹੈ ਕਿ ਬਾਬੇ ਨੇ ਕਿਹਾ ਕਿ ਬੱਚੇ ਨੂੰ ਭੂਤ ਚਿੰਬੜਿਆ ਹੋਇਆ ਹੈ, ਇਸ ਲਈ ਉਸ ਨੇ ਭੂਤ ਨੂੰ ਭਜਾਉਣ ਲਈ ਅਜਿਹਾ ਕੀਤਾ ਹੈ। ਪਰਿਵਾਰਕ ਮੈਂਬਰਾਂ ਨੇ ਮਾਰਕੁੱਟ […]

Continue Reading

“ਬੀਜੇਪੀ ‘ਚ ਸ਼ਾਮਲ ਹੋਵੋ ਜਾਂ ਜੇਲ਼੍ਹ ਜਾਵੋ” ਵਾਲੇ ਬਿਆਨ ‘ਤੇ ਚੋਣ ਕਮਿਸ਼ਨ ਨੇ ਆਪ ਆਗੂ ਆਤਿਸ਼ੀ ਤੋਂ ਜਵਾਬ ਮੰਗਿਆ

ਨਵੀਂ ਦਿੱਲੀ, 5 ਅਪ੍ਰੈਲ,ਬੋਲੇ ਪੰਜਾਬ ਬਿਓਰੋ:ਚੋਣ ਕਮਿਸ਼ਨ ਨੇ ਅੱਜ ਸ਼ੁੱਕਰਵਾਰ ਨੂੰ ਦਿੱਲੀ ਦੀ ਮੰਤਰੀ ਆਤਿਸ਼ੀ ਨੂੰ ਨੋਟਿਸ ਭੇਜ ਕੇ ਉਨ੍ਹਾਂ ਦੀ ‘ਭਾਜਪਾ ‘ਚ ਸ਼ਾਮਲ ਹੋਵੋ ਜਾਂ ਜੇਲ੍ਹ ਜਾਣ ਦਾ ਖ਼ਤਰਾ’ ਟਿੱਪਣੀ ‘ਤੇ ਜਵਾਬ ਮੰਗਿਆ ਹੈ। ਚੋਣ ਕਮਿਸ਼ਨ ਨੇ ਉਨ੍ਹਾਂ ਤੋਂ ਸੋਮਵਾਰ (8 ਅਪ੍ਰੈਲ) ਦੁਪਹਿਰ 12 ਵਜੇ ਤੱਕ ਜਵਾਬ ਮੰਗਿਆ ਹੈ।2 ਅਪ੍ਰੈਲ ਨੂੰ, ਆਤਿਸ਼ੀ ਨੇ ਕਿਹਾ […]

Continue Reading

ਕੋਟਕਪੂਰਾ ਨੇੜੇ ਵਾਪਰਿਆ ਦਿਲ ਦਹਿਲਾਉਣ ਵਾਲਾ ਸੜਕ ਹਾਦਸਾ, 5 ਲੋਕਾਂ ਦੀ ਮੌਤ, 8 ਜ਼ਖਮੀ

ਕੋਟਕਪੂਰਾ, 5 ਅਪ੍ਰੈਲ ,ਬੋਲੇ ਪੰਜਾਬ ਬਿਓਰੋ:ਪੰਜਾਬ ਤੋਂ ਦਿਲ ਦਹਿਲਾਉਣ ਵਾਲੀ ਖਬਰ ਆ ਰਹੀ ਹੈ। ਦਰਅਸਲ ਬੀਤੀ ਰਾਤ ਕਰੀਬ 2 ਵਜੇ ਕੋਟਕਪੂਰਾ ਦੇ ਨਜ਼ਦੀਕੀ ਪਿੰਡ ਪੰਜਗਰਾਈ ਖੁਰਦ ਨੇੜੇ ਇਕ ਟਾਟਾ ਏਸ ਸਵਾਰ ਅਤੇ ਇੱਟਾਂ ਨਾਲ ਭਰੀ ਟਰਾਲੀ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਦਿਲ ਦਹਿਲਾ ਦੇਣ ਵਾਲੇ ਹਾਦਸੇ ‘ਚ 2 ਔਰਤਾਂ ਸਮੇਤ 5 ਲੋਕਾਂ ਦੀ ਮੌਤ […]

Continue Reading