ਨਾਭਾ ‘ਚ ਨਰੇਗਾ ਮਜ਼ਦੂਰਾਂ ਦੇ ਉਪਰ ਟਰੈਕਟਰ ਚੜ੍ਹਿਆ, ਦੋ ਔਰਤਾਂ ਦੀ ਮੌਤ, ਦਰਜਨ ਦੇ ਕਰੀਬ ਜ਼ਖ਼ਮੀ
ਨਾਭਾ ‘ਚ ਨਰੇਗਾ ਮਜ਼ਦੂਰਾਂ ਦੇ ਉਪਰ ਟਰੈਕਟਰ ਚੜ੍ਹਿਆ, ਦੋ ਔਰਤਾਂ ਦੀ ਮੌਤ, ਦਰਜਨ ਦੇ ਕਰੀਬ ਜ਼ਖ਼ਮੀ ਨਾਭਾ, 3 ਜੁਲਾਈ, ਬੋਲੇ ਪੰਜਾਬ ਬਿਊਰੋ : ਨਾਭਾ ਬਲਾਕ ਦੇ ਪਿੰਡ ਹਸਨਪੁਰ ਪੁਲ ਨੇੜੇ ਨਰੇਗਾ ਮਜ਼ਦੂਰਾਂ ਦੇ ਉਪਰ ਇੱਕ ਟਰੈਕਟਰ ਚੜ੍ਹਨ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਦੋ ਮਹਿਲਾ ਨਰੇਗਾ ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ […]
Continue Reading