ਦੋ ਘਟਨਾਵਾਂ, ਦੋ ਸੁਝਾਅ …..

ਦੋ ਘਟਨਾਵਾਂ, ਦੋ ਸੁਝਾਅ …..         ਪੰਜਾਬ ਤੇ ਪੰਜਾਬੀਅਤ ਨਾਲ ਬੇਇਨਸਾਫ਼ੀ ਕਿਉਂ ?                    ————————— ਪੰਜਾਬ ਚ ਬੀਤੇ ਦੋ ਦਿਨਾਂ ਚ ਦੋ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨਾਂ ਨੇ ਨਾ ਕੇਵਲ ਸੂਬੇ ਦੇ ਲੋਕਾਂ ਲਈ ਚਿੰਤਾ ਖੜੀ ਕਰ ਦਿੱਤੀ ਸਗੋਂ ਉਨਾਂ ਨੂੰ ਇਹ ਸੋਚਣ ਲਈ ਵੀ […]

Continue Reading

ਧੋਖਾਧੜੀ ਤੋਂ ਸੁਚੇਤ ਰਹਿਣ ਦੀ ਲੋੜ

       ਪੈਸਾ ਇਨਵੈਸਟ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਲਾਜ਼ਮੀ                                     ——- ਮੇਰੀ ਸੰਭਾਲ ਚ ਪੰਜਾਬ ਚ ਧੋਖਾ ਧੜੀ ਦੀ ਸ਼ੁਰੂਆਤ ਸਰਹਿੰਦ ਚ ਇੱਕ ਕਮੇਟੀ ਪਾਉਣ ਵਾਲੇ ਤੋਂ ਸ਼ੁਰੂ ਹੋ ਕੇ ਪਰਲ,ਗੋਲਡਨ ਫੋਰੈਸਟ ਤੇ ਸਰਬੋਤਮ ਆਦਿ ਕਈ ਹੋਰ […]

Continue Reading

ਮੁੱਖ ਮੰਤਰੀ ਦੇ ਨਾਂ ਖੁੱਲ੍ਹਾ ਖ਼ਤ …..

ਪੰਜਾਬ ਦੇ 6 ਲੱਖ ਮੁਲਾਜਮਾਂ ਨਾਲ ਬੇਇਨਸਾਫ਼ੀ ਕਿਉਂ ? ਸਤਕਾਰਯੋਗ ਮੁੱਖ ਮੰਤਰੀ ਸਾਹਿਬ !             ਦੋਂਵੇ ਹੱਥ ਜੋੜ ਕੇ ਫ਼ਤਿਹ ਪਰਵਾਨ ਕਰਨਾ       ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫ਼ਤਿਹ ! ਸ੍ਰੀ ਮਾਨ ਜੀ, ਸੂਬੇ ਦੇ ਸਮੁੱਚੇ ਮੁਲਾਜ਼ਮਾਂ ਦੀ ਤਰਜਮਾਨੀ ਕਰਦੀਆਂ( ਹੱਥਲੇ ਖ਼ਤ ਦੀਆਂ)ਇਹ ਸਤਰਾਂ ਤੁਹਾਨੂੰ ਮੁਖ਼ਾਤਬ ਹੁੰਦਿਆਂ ਖੁਲ੍ਹੇ ਖ਼ਤ ਦੇ […]

Continue Reading

ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ

ਮੋਹਾਲੀ 26 ਅਕਤੂਬਰ ,ਬੋਲੇ ਪੰਜਾਬ ਬਿਊਰੋ; ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਮਹੀਨੇਵਾਰ ਸਾਹਿਤਕ ਸਮਾਗਮ ਰੋਟਰੀ ਕਲੱਬ ਸੈਕਟਰ 70 ਮੁਹਾਲੀ ਵਿਖੇ ਕਰਵਾਇਆ ਗਿਆ । ਪ੍ਰਧਾਨਗੀ ਮੰਡਲ ਵਿੱਚ ਕਰਨਲ ਟੀ.ਬੀ.ਐੱਸ. ਬੇਦੀ ਜੀ (ਸਾਬਕਾ ਪ੍ਰਧਾਨ, ਰੋਟਰੀ ਕਲੱਬ) ਸ਼੍ਰੀ ਸੁਭਾਸ਼ ਭਾਸਕਰ ਜੀ(ਸਕੱਤਰ,ਚੰਡੀਗੜ੍ਹ ਸਾਹਿਤ ਅਕਾਦਮੀ) ਗੁਰਦਰਸ਼ਨ ਸਿੰਘ ਮਾਵੀ ਜੀ (ਪ੍ਰਧਾਨ,ਸਾਹਿਤ ਵਿਗਿਆਨ ਕੇਂਦਰ) ਤੇ ਦਵਿੰਦਰ ਕੌਰ ਢਿੱਲੋਂ ਸ਼ਾਮਿਲ ਹੋਏ ।ਸਭ ਤੋਂ […]

Continue Reading

ਵੱਖ-ਵੱਖ ਸੰਸਥਾਵਾਂ ਵੱਲੋਂ ਗਾਇਕ ਰਾਜਵੀਰ ਜਵੰਦਾ ਅਤੇ ਅਲਗੋਜ਼ਾਵਾਦਕ ਕਰਮਜੀਤ ਬੱਗਾ ਨੂੰ ਸ਼ਰਧਾਂਜਲੀਆਂ ਭੇਂਟ

ਮੋਹਾਲੀ 9 ਅਕਤੂਬਰ ,ਬੋਲੇ ਪੰਜਾਬ ਬਿਉਰੋ: ਚੰਨੀ ਸੱਭਿਆਚਾਰਕ ਮੰਚ ਅਤੇ ਪੰਜਾਬੀ ਕਲਾ ਕੇਂਦਰ ਦੇ ਮੈਂਬਰਾਂ ਵੱਲੋਂ ਬੀਤੇ ਕੱਲ੍ਹ ਸਦੀਵੀ ਵਿਛੋੜਾ ਦੇ ਗਏ ਗਾਇਕ ਰਾਜਵੀਰ ਜਵੰਧਾ ਅਤੇ ਅਲਗੋਜ਼ਾ-ਵਾਦਕ ਕਰਮਜੀਤ ਸਿੰਘ ਬੱਗਾ ਜਿਨ੍ਹਾਂ ਦਾ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ ਨੂੰ ਮੋਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਦੋਹਾਂ ਸੰਸਥਾਵਾਂ ਦੇ ਪ੍ਰਧਾਨਾਂ […]

Continue Reading

ਸਾਹਿਤ ਵਿਗਿਆਨ ਕੇਂਦਰ ਵੱਲੋਂ ਡਾ. ਸਤੀਸ਼ ਠੁਕਰਾਲ ਸੋਨੀ ਦਾ ਰੂ-ਬ-ਰੂ

ਚੰਡੀਗੜ੍ਹ 4 ਅਕਤੂਬਰ ,ਬੋਲੇ ਪੰਜਾਬ ਬਿਊਰੋ;ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਟੀ.ਐੱਸ.ਸੈਂਟਰਲ ਸਟੇਟ ਲਾਇਬ੍ਰੇਰੀ ਸੈਕਟਰ 17 ਚੰਡੀਗੜ੍ਹ ਵਿਖੇ ਡਾ. ਸਤੀਸ਼ ਕੁਮਾਰ ਠੁਕਰਾਲ ਸੋਨੀ(ਸਾਹਿਤਕਾਰ,ਅਦਾਕਾਰ,ਮੰਚ ਸੰਚਾਲਕ ,ਫਿਲਮ ਸਕ੍ਰਿਪਟ ਲੇਖਕ ਅਤੇ ਮੈਡੀਕਲ ਡਾਕਟਰ) ਦਾ ਰੂ-ਬ-ਰੂ ਕਰਵਾਇਆ ਗਿਆ । ਪ੍ਰਧਾਨਗੀ ਮੰਡਲ ਵਿੱਚ ਡਾ. ਸਤੀਸ਼ ਠੁਕਰਾਲ ਸੋਨੀ,ਡਾ. ਮਨਜੀਤ ਬੱਲ,ਡਾ. ਗੁਰਵਿੰਦਰ ਅਮਨ,ਗੁਰਦਰਸ਼ਨ ਸਿੰਘ ਮਾਵੀ ਤੇ ਦਵਿੰਦਰ ਕੌਰ ਢਿੱਲੋਂ ਸ਼ੁਸ਼ੋਭਿਤ ਸਨ। ਸੰਸਥਾ ਦੇ […]

Continue Reading

ਜ਼ਿੰਦਗੀ ਦੇ ਸਫ਼ਰ ਉਲਝਿਆ ਬੰਦਾ!

ਜ਼ਿੰਦਗੀ ਦੇ ਸਫ਼ਰ ਉਲਝਿਆ ਬੰਦਾ! ਅੱਜਕਲ੍ਹ ਮਨੁੱਖ ਨੂੰ ਆਧੁਨਿਕਤਾ ਦਾ ਰੰਗ ਚੜ੍ਹਿਆ ਹੋਇਆ ਹੈ। ਇਸੇ ਕਰਕੇ ਉਹ ਡਰਿਆ ਹੋਇਆ ਹੈ। ਉਸਦੇ ਡਰ ਦੇ ਕਾਰਨ ਇੱਕ ਨਹੀਂ ਅਨੇਕ ਦੁੱਖ, ਦਰਦ, ਝੋਰੇ ਤੇ ਮੋਰੇ ਹਨ। ਇਹ ਇਹਨਾਂ ਮੋਰਿਆ ਨੂੰ ਬੰਦ ਕਰਨ ਲਈ ਚੌਵੀ ਘੰਟੇ ਮਿਹਨਤ ਕਰਦਾ ਹੈ। ਉਹ ਇੱਕ ਮੋਰਾ ਬੰਦ ਕਰਦਾ ਹੈ ਤੇ ਦੂਜੇ ਪਾਸੇ ਕਈ […]

Continue Reading

ਜਿੰਦਰਾ ਜੰਗਾਲ ਖਾ ਗਿਆ!

ਜਿੰਦਰਾ ਜੰਗਾਲ ਖਾ ਗਿਆ! ਜੰਗ ਤਾਂ ਲੋਹੇ ਨੂੰ ਲੱਗਦਾ ਹੈ ਪਰ ਮਨੁੱਖ ਦੀ ਸੋਚ ਨੂੰ ਵੀ ਜੰਗ ਲੱਗ ਸਕਦਾ ਹੈ। ਜੰਗ ਲੱਗਣ ਤੋਂ ਪਹਿਲਾਂ ਤੇ ਬਾਅਦ ਵਿੱਚ ਬੰਦੇ ਦੀ ਸੋਚ ਨੂੰ ਜੰਗਾਲ ਲੱਗਦਾ ਹੈ। ਇਹ ਜੰਗਾਲੀ ਹੋਈ ਸੋਚ ਜਿਸ ਦੇ ਵੀ ਲਵੇ ਲੱਗਦੀ ਹੈ, ਉਸਨੂੰ ਜ਼ਰਜਰਾ ਬਣਾ ਕੇ ਰੱਖ ਦੇਂਦੀ ਹੈ। ਕਿਸੇ ਵਸਤੂ ਨੂੰ ਜੰਗਾਲ […]

Continue Reading

ਲੇਖਕ ਭਾਈਚਾਰੇ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜਾਂ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ

ਚੰਡੀਗੜ੍ਹ-9 ਸਤੰਬਰ ,ਬੋਲੇ ਪੰਜਾਬ ਬਿਊਰੋ; ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਨੇ ਪੰਜਾਬ ਵਿੱਚ ਹੜ੍ਹਾਂ ਦੀ ਗੰਭੀਰ ਸਥਿਤੀ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸਮੂਹ ਲੇਖਕ ਭਾਈਚਾਰੇ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹਰ ਸੰਭਵ ਰਾਹਤ ਕਾਰਜਾਂ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਸਭਾ ਦੇ ਪ੍ਰਧਾਨ  ਦਰਸ਼ਨ ਬੁੱਟਰ, ਜਨਰਲ ਸਕੱਤਰ  ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫ਼ਤਰ […]

Continue Reading

ਹੜ੍ਹਾਂ ਬਾਰੇ ਵਿਸ਼ੇਸ਼ ਮੀਟਿੰਗ ਵਿਚ ਵਿਚਾਰ-ਚਰਚਾ

ਚੰਡੀਗੜ੍ਹ 6 ਸਤੰਬਰ ,ਬੋਲੇ ਪੰਜਾਬ ਬਿਊਰੋ;ਸਾਹਿਤ ਵਿਗਿਆਨ ਕੇਂਦਰ ( ਰਜਿ:) ਚੰਡੀਗੜ੍ਹ ਦੀ ਵਿਸ਼ੇਸ਼ ਇਕੱਤਰਤਾ ਰੋਟਰੀ ਭਵਨ, ਮੋਹਾਲੀ ਵਿਖੇ ਹੋਈ ਜਿਸ ਵਿਚ ਪੰਜਾਬ ਵਿਚ ਹੜ੍ਹਾਂ ਕਾਰਨ ਪੈਦਾ ਹੋਏ ਦੁੱਖਦ ਹਾਲਾਤ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਦੇ ਪ੍ਰਧਾਨਗੀ ਮੰਡਲ ਵਿਚ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਸ੍ਰੀਮਤੀ ਪਰਮਜੀਤ ਕੌਰ ਪਰਮ, ਗੁਰਦਰਸ਼ਨ ਸਿੰਘ ਮਾਵੀ ਸ਼ਾਮਲ ਸਨ।ਗੁਰਦਰਸ਼ਨ ਸਿੰਘ ਮਾਵੀ […]

Continue Reading