ਨਾਮਵਰ ਨਾਵਲਕਾਰ, ਕਹਾਣੀਕਾਰ ਤੇ ਵਿਅੰਗਕਾਰ ਕੇ.ਐਲ ਗਰਗ ਕਹਿ ਗਏ ਅਲਵਿਦਾ

ਚੰਡੀਗੜ੍ਹ 1 ਅਕਤੂਬਰ ,ਬੋਲੇ ਪੰਜਾਬ ਬਿਊਰੋ; ਪੰਜਾਬੀ ਸਾਹਿਤ ਦੇ ਨਾਮਵਰ ਨਾਵਲਕਾਰ, ਕਹਾਣੀਕਾਰ ਤੇ ਵਿਅੰਗਕਾਰ ਕੇ.ਐਲ ਗਰਗ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦੀ ਅਚਾਨਕ ਹੋਈ ਮੌਤ ਤੇ ਪੰਜਾਬੀ ਸਾਹਿਤ ਜਗਤ ਉਦਾਸ ਹੋ ਗਿਆ ਹੈ।

Continue Reading

ਮਾੜੀ ਹੋਈ ਅਮਲੀ ਨਾਲ਼, ਚੁੰਘੀ ਬੱਕਰੀ ਬਣਾ ਤਾਂ ਡਾਕਾ!

ਮਾੜੀ ਹੋਈ ਅਮਲੀ ਨਾਲ਼, ਚੁੰਘੀ ਬੱਕਰੀ ਬਣਾ ਤਾਂ ਡਾਕਾ! ਸਿਆਸਤ ਦਾ ਜੋੜ ਮੇਲਾ, ਸ਼ਰਧਾ ਤੇ ਉਤਸ਼ਾਹ ਨਾਲ ਭਰਦਾ ਹੈ। ਪਰ ਜਦੋਂ ਡਾਂਗ ਖੜਕ ਪਵੇ ਤਾਂ ਕਹਿੰਦੇ ਹਨ ਕਿ ਧੰਨ ਕੁਰ ਦੌਧਰ ਦੀ ਨੇ ਜਦੋਂ ਅਰਜਨ ਵੈਲੀ ਦੇ ਦੋਵੇਂ ਹੱਥ ਜੋੜ ਕੇ ਡਾਂਗ ਮਾਰੀ ਸੀ ਤਾਂ ਜਗਰਾਓਂ ਤੱਕ ਚੀਕਾਂ ਪੈਂਦੀਆਂ ਸਨ। ਹੁਣ ਕੰਮ ਉਲਟ ਹੋ ਗਿਆ […]

Continue Reading

ਗਲੋਬਲ ਆਰਟ ਕ੍ਰਿਏਸ਼ਨਜ਼ ਦੀ ਸ਼ਾਰਟ ਫ਼ਿਲਮ ‘ਪੀੜ (ਦਰਦ-ਏ-ਦਿਲ)’ ਦਾ ਚੰਡੀਗੜ੍ਹ ਵਿਖੇ ਸ਼ਾਨਦਾਰ ਪ੍ਰੀ-ਵਿਊ ਸ਼ੋਅ

ਚੰਡੀਗੜ੍ਹ 29 ਸਤੰਬਰ ,ਬੋਲੇ ਪੰਜਾਬ ਬਿਊਰੋ; ਸਿਸਟਮ ਦੀਆਂ ਖ਼ਾਮੀਆਂ ਅਤੇ ਪ੍ਰਸ਼ਾਸਨਿਕ ਅਣਗਹਿਲੀ ‘ਤੇ ਤਿੱਖਾ ਕਟਾਖਸ਼ ਕਰਦੀ ਹੈ ਫ਼ਿਲਮ ‘ਪੀੜ’ਚੰਡੀਗੜ੍ਹ:ਗਲੋਬਲ ਆਰਟ ਕ੍ਰਿਏਸ਼ਨਜ਼ (Glow Bal Art Creations) ਦੀ ਤੀਸਰੀ ਸ਼ਾਰਟ ਫ਼ਿਲਮ ‘ਪੀੜ (ਦਰਦ-ਏ-ਦਿਲ)’ ਦਾ ਪ੍ਰੀ-ਵਿਊ ਸ਼ੋਅ ਚੰਡੀਗੜ੍ਹ ਦੇ ਇੱਕ ਨਾਮਵਰ ਹੋਟਲ ਵਿੱਚ ਸਫ਼ਲਤਾ ਪੂਰਵਕ ਕਰਵਾਇਆ ਗਿਆ। ਇਹ ਫ਼ਿਲਮ ਸਮਾਜਿਕ ਤੌਰ ‘ਤੇ ਇੱਕ ਬੇਹੱਦ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਵਿਸ਼ੇ […]

Continue Reading

ਗੰਜਿਆਂ ਨੂੰ ਕੰਘੀਆਂ ਤੇ ਅੰਨ੍ਹਿਆਂ ਨੂੰ ਚਸ਼ਮੇ!

ਗੰਜਿਆਂ ਨੂੰ ਕੰਘੀਆਂ ਤੇ ਅੰਨ੍ਹਿਆਂ ਨੂੰ ਚਸ਼ਮੇ! ਪਿਆਰ, ਜੰਗ ਤੇ ਸਿਆਸਤ ਵਿੱਚ ਕੋਈ ਕਿਸੇ ਦਾ ਪੱਕਾ ਦੁਸ਼ਮਣ ਨਹੀਂ ਹੁੰਦਾ। ਹੁਣ ਧਰਮ ਵੀ ਇਸ ਵਿੱਚ ਸ਼ਾਮਲ ਹੋ ਗਿਆ ਹੈ। ਸੰਪਰਦਾਇਕਤਾ ਨੇ ਧਰਮ ਨੂੰ ਜੰਗ ਦਾ ਮੈਦਾਨ ਬਣਾ ਦਿੱਤਾ ਹੈ। ਧਾਰਮਿਕ ਸੰਸਥਾਵਾਂ ਉੱਤੇ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਕਬਜ਼ਾ ਹੋ ਗਿਆ ਹੈ ਅਤੇ ਲੋਕਾਂ ਦੀ ਅੰਨ੍ਹੀ ਸ਼ਰਧਾ […]

Continue Reading

ਲੇਖਕ ਸਭਾ ਦਾ ਕੌਣ ਬਣੇਗਾ ਪ੍ਰਧਾਨ?

ਲੇਖਕ ਸਭਾ ਦਾ ਕੌਣ ਬਣੇਗਾ ਪ੍ਰਧਾਨ? ਕੁਝ ਸਮਾਂ ਪਹਿਲਾਂ ਟੀਵੀ ’ਤੇ ਇੱਕ ਸੀਰੀਅਲ ਆਇਆ ਕਰਦਾ ਸੀ—‘ਕੌਣ ਬਣੇਗਾ ਕਰੋੜਪਤੀ?’ ਇਸ ਨੂੰ ਹਿੰਦੀ ਫ਼ਿਲਮਾਂ ਦੇ ਅਭਿਨੇਤਾ ਅਮਿਤਾਭ ਬੱਚਨ ਚਲਾਇਆ ਕਰਦੇ ਸਨ। ਇਸ ਵਿੱਚ ਸਵਾਲ ਪੁੱਛਿਆ ਜਾਂਦਾ ਸੀ ਅਤੇ ਹਰ ਸਵਾਲ ਦੀ ਇੱਕ ਕੀਮਤ ਹੁੰਦੀ ਸੀ। ਸਵਾਲਾਂ ਦੇ ਜਵਾਬ ਦੇਣ ਲਈ ਮੁਕਾਬਲੇਬਾਜ਼ਾਂ ਨੂੰ ਬਹੁਤ ਤਿਆਰੀ ਕਰਨੀ ਪੈਂਦੀ ਸੀ। […]

Continue Reading

ਕੋਠੀਆਂ ਤੇ ਕਾਰਾਂ ਸਰਕਾਰੀ, ਐਸ਼ ਕਰਨ ਵਪਾਰੀ!

ਕੋਠੀਆਂ ਤੇ ਕਾਰਾਂ ਸਰਕਾਰੀ, ਐਸ਼ ਕਰਨ ਵਪਾਰੀ! ਪੰਜਾਬ ਦੇ ਲੋਕਾਂ ਨੇ ਸ਼ਾਇਦ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਜਿਨ੍ਹਾਂ ਤੋਂ ਉਹਨਾਂ ਨੇ ਬਦਲਾਅ ਦੀ ਉਮੀਦ ਕੀਤੀ ਸੀ, ਉਹਨਾਂ ਦੀ ਸਰਕਾਰ ਵਿੱਚ ਸਰਕਾਰੀ ਕੋਠੀਆਂ, ਕਾਰਾਂ ਅਤੇ ਸੱਤਾ ਦੇ ਸਾਧਨਾਂ ਦੀ ਵਰਤੋਂ ਨੂੰ ਲੈ ਕੇ ਅਜਿਹੇ ਸਵਾਲ ਖੜ੍ਹੇ ਹੋ ਜਾਣਗੇ। ਲੋਕ ਆਪਣੇ ਕੀਤੇ ਹੋਏ ਗ਼ਲਤ ਫ਼ੈਸਲਾ ਵਾਸਤੇ […]

Continue Reading

ਪਰਵਾਸ!

ਬੁੱਧ ਕਾਵਿਪਰਵਾਸ! ਘਰ ਇੱਟਾਂ, ਸੀਮੈਂਟ ਤੇ ਲੋਹੇ ਨਾਲ ਨਹੀਂ ਬਣਦੇ,ਘਰ ਉਡੀਕ, ਮੋਹ ਤੇ ਆਪਣੇਪਣ ਨਾਲ ਬਣਦੇਰਿਸ਼ਤਿਆਂ ਨਾਲ ਧੜਕਦੇ ਹਨ। ਜ਼ਮੀਨ ਵੇਚਣ ਨਾਲ ਸਿਰਫ਼ ਖੇਤ ਨਹੀਂ ਵਿਕਦੇ,ਪੀੜ੍ਹੀਆਂ ਦੀਆਂ ਜੜ੍ਹਾਂ ਵੀ ਵਿਕ ਜਾਂਦੀਆਂ ਹਨ। ਪਰਦੇਸ ਕਮਾਈ ਦੇ ਸਕਦਾ ਹੈ,ਪਰ ਮਾਂ ਦੀ ਰੋਟੀ ਦਾ ਸੁਆਦ ਨਹੀਂ। ਸਭ ਤੋਂ ਵੱਡਾ ਪਰਵਾਸ ਉਹ ਨਹੀਂ,ਜਦੋਂ ਪੁੱਤ ਦੇਸ਼ ਛੱਡਦਾ ਹੈ;ਸਭ ਤੋਂ ਵੱਡਾ […]

Continue Reading

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ

ਮੋਹਾਲੀ 26 ਸਤੰਬਰ ,ਬੋਲੇ ਪੰਜਾਬ ਬਿਊਰੋ; ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਰੋਟਰੀ ਭਵਨ, ਸੈਕਟਰ 70, ਮੋਹਾਲੀ ਵਿਖੇ ਹੋਈ ਜਿਸ ਵਿਚ ਚੰਡੀਗੜ੍ਹ, ਮੋਹਾਲੀ,ਪਿੰਜੌਰ, ਖਰੜ,ਮੋਰਿੰਡਾ,ਤੋਂ ਕਵੀ ਅਤੇ ਲੇਖਕ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ ਕਵਿੱਤਰੀ ਪਰਮਜੀਤ ਕੌਰ ਪਰਮ ਅਤੇ ਕੇੰਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਸ਼ਾਮਲ ਸਨ। ਕੇਂਦਰ ਦੇ ਪ੍ਰਧਾਨ ਨੇ ਸਭ ਨੂੰ “ਜੀ ਆਇਆਂ” […]

Continue Reading

ਜਦੋਂ ਭਾਵਨਾਵਾਂ ਭੜਕਾਈਆਂ ਜਾਣ…!

ਜਦੋਂ ਭਾਵਨਾਵਾਂ ਭੜਕਾਈਆਂ ਜਾਣ…! ਸਿਆਣੇ ਆਖਦੇ ਹਨ ਕਿ ਅੱਗ ਲਗਾਇਆ ਲੱਗਦੀ ਹੈ ਤੇ ਭਾਵਨਾਵਾਂ ਭੜਕਾਉਣ ਨਾਲ ਭੜਕਦੀਆਂ ਹਨ। ਇਹ ਦੋਵੇਂ ਅਲਾਮਤਾਂ ਮਨੁੱਖੀ ਜ਼ਿੰਦਗੀ ਲਈ ਖ਼ਤਰਨਾਕ ਹੁੰਦੀਆਂ ਹਨ। ਇਸੇ ਕਰਕੇ ਆਖਦੇ ਹਨ ਕਿ ਅੱਗ ਲਾ ਕੇ ਡੱਬੂ ਕੰਧ ਤੇ।ਪੰਜਾਬ ਦੇ ਵਿੱਚ ਅੱਜਕਲ੍ਹ ਅੱਗ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਲਈ ਕੋਈ ਰੜਕ ਨਹੀਂ ਛੱਡੀ। ਮਾਲਵੇ […]

Continue Reading

ਆਓ ਆਪਣੇ ਪੈਰ ਕੁਹਾੜਾ ਮਾਰੀਏ !

ਆਓ ਆਪਣੇ ਪੈਰ ਕੁਹਾੜਾ ਮਾਰੀਏ ! ਇਹ ਮੁਹਾਵਰਾ ਤਾਂ ਸਭ ਨੂੰ ਪਤਾ ਹੈ ਕਿ ਜਦੋਂ ਬੰਦਾ ਖੁਦ ਆਪਣੇ ਪੈਰੀਂ ਆਪ ਕੁਹਾੜਾ ਮਾਰਦਾ ਹੈ ਤਾਂ ਉਸ ਨੂੰ ਲੋਕ ਮਹਾਂਮੂਰਖ ਆਖਦੇ ਹਨ। ਕੀ ਪੰਜਾਬ ਲੋਕ ਇਸ ਮੁਹਾਵਰੇ ਨੂੰ ਦਰਹਾਉਣਗੇ? ਪੰਜਾਬ ਵਿੱਚ ਜਿੰਨੀਆਂ ਨਵੀਆਂ ਪਾਰਟੀਆਂ ਦਾ ਜਨਮ ਹੋਵੇਗਾ, ਵੋਟਾਂ ਦੀ ਵੰਡ ਦਾ ਖ਼ਤਰਾ ਓਨਾ ਹੀ ਵਧੇਗਾ!ਪੰਜਾਬ ਦੀ ਸਿਆਸਤ […]

Continue Reading