News

ਪਿੰਡ ਬੈਰੋਪੁਰ ਭਾਗੋ ਮਾਜਰਾ ਦੇ ਖੇਡ ਮੇਲੇ ਦਾ ਦਾ ਪੋਸਟਰ ਵਿਧਾਇਕ ਕੁਲਵੰਤ ਸਿੰਘ ਵੱਲੋਂ ਰਿਲੀਜ਼

ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ : ਭਗਵੰਤ ਸਿੰਘ ਮਾਨ ਦੀ ਸਰਕਾਰ ਦੀਆਂ ਨੀਤੀਆਂ ਦੇ ਚਲਦਿਆਂ ਹੋ ਰਹੇ ਹਨ ਪੰਜਾਬ ਭਰ ਵਿੱਚ ਥਾਂ-ਥਾਂ ਖੇਡ ਮੇਲੇ ਮੋਹਾਲੀ 12 ਮਾਰਚ ,ਬੋਲੇ ਪੰਜਾਬ ਬਿਊਰੋ ;ਧੰਨ- ਧੰਨ ਜਥੇਦਾਰ ਬਾਬਾ ਬਾਬਾ ਹਨੂਮਾਨ ਸਿੰਘ ਜੀ ਦੀ ਅਪਾਰ ਕਿਰਪਾ ਸਦਕਾ ਸ਼ਹੀਦ ਭਗਤ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਪਿੰਡ ਬੈਰੋਪੁਰ- ਭਾਗੋਮਾਜਰਾ ਵਿਖੇ […]

Continue Reading

ਸੜਕ ਹਾਦਸੇ ‘ਚ 3 ਬੀਐਸਐਫ ਜਵਾਨਾਂ ਦੀ ਮੌਤ, 9 ਜ਼ਖ਼ਮੀ

ਇੰਫਾਲ, 12 ਮਾਰਚ,ਬੋਲੇ ਪੰਜਾਬ ਬਿਊਰੋ :ਮਨੀਪੁਰ ਦੇ ਸੈਨਾਪਤੀ ਜ਼ਿਲ੍ਹੇ ਵਿੱਚ ਇੱਕ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ ਘੱਟੋ-ਘੱਟ ਤਿੰਨ ਸੀਮਾ ਸੁਰੱਖਿਆ ਬਲ (ਬੀਐਸਐਫ) ਜਵਾਨਾਂ ਦੀ ਮੌਤ ਹੋ ਗਈ ਅਤੇ ਨੌਂ ਹੋਰ ਜ਼ਖਮੀ ਹੋ ਗਏ। ਇਹ ਘਟਨਾ ਚੰਗੌਬੰਗ ਪਿੰਡ ਵਿੱਚ ਵਾਪਰੀ, ਜਿੱਥੇ ਬੱਸ, ਜਿਸ ਵਿੱਚ ਲਗਭਗ 15 ਬੀਐਸਐਫ ਜਵਾਨ ਸਵਾਰ ਸਨ, ਡੂੰਘੀ ਖੱਡ ਵਿੱਚ ਡਿੱਗ ਗਈ, […]

Continue Reading

ਫ਼ਰੀਦਕੋਟ ਦੀ ਕੇਂਦਰੀ ਜੇਲ ‘ਚ ਬੰਦ ਕੈਦੀਆਂ ਤੋਂ 175 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ

ਫਰੀਦਕੋਟ , 12 ਮਾਰਚ ,ਬੋਲੇ ਪੰਜਾਬ ਬਿਊਰੋ : ਜੇਲਾਂ ਵਿਚ ਨਸ਼ੀਲੇ ਪਦਾਰਥ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਤਹਿਤ ਫ਼ਰੀਦਕੋਟ ਦੀ ਕੇਂਦਰੀ ਜੇਲ ‘ਚੋਂ ਚੈਕਿੰਗ ਦੌਰਾਨ ਜੇਲ ਸਟਾਫ਼ ਨੇ ਜੇਲ ਵਿੱਚ ਬੰਦ ਦੋ ਵਿਚਾਰ ਅਧੀਨ ਕੈਦੀਆਂ ਕੋਲੋਂ 175 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਪੁੱਛਗਿੱਛ ਦੌਰਾਨ ਕੈਦੀਆਂ ਨੇ ਕਬੂਲ ਕੀਤਾ ਕਿ ਜੇਲ ਵਿੱਚ ਤਾਇਨਾਤ […]

Continue Reading

ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਏਮਜ਼ ਤੋਂ ਛੁੱਟੀ ਮਿਲੀ

ਨਵੀਂ ਦਿੱਲੀ, 12 ਮਾਰਚ,ਬੋਲੇ ਪੰਜਾਬ ਬਿਊਰੋ :ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀ ਸਿਹਤ ਹੁਣ ਬਿਹਤਰ ਹੈ। ਏਮਜ਼ ਦਿੱਲੀ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ 9 ਮਾਰਚ ਨੂੰ ਦਿਲ ਦੀਆਂ ਸਮੱਸਿਆਵਾਂ ਕਾਰਨ ਦਾਖਲ ਕਰਵਾਇਆ ਗਿਆ ਸੀ। ਇਲਾਜ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਆ ਗਿਆ ਹੈ ਅਤੇ ਅੱਜ ਉਨ੍ਹਾਂ ਨੂੰ ਹਸਪਤਾਲ ’ਚੋਂ ਛੁੱਟੀ […]

Continue Reading

ਵਿਹਲੜਾ ਦਾ ਰੁਟੀਨ ਬਣਿਆ

ਜਿਮ ਤੇ ਯੋਗਾ ਤਾਂਕਹਿੰਦੇ ਫੈਸ਼ਨ ਅੱਜ ਕੱਲ੍ਹ ਬਣਿਆ।ਮਿਹਨਤ, ਮੁਸ਼ਕੱਤ ਭੁੱਲੀਸਭ ਕੁਝ ਨਕਲੀ ਜਿਹਾ ਬਣਿਆ।ਸੈਰ, ਟਿਊਸ਼ਨ, ਕਿੱਟੀਗੱਲਾਂ ਦਾ ਭੁੱਸ ਜਿਹਾ ਹੈ ਬਣਿਆ।ਕੁਝ ਕਰਨ ਪਾਰਟੀਆਂਘਰ ਖਰਚੇ ਦਾ ਜੀਓ ਬਣਿਆ।ਗੱਲ ਨੱਕ ਦੀ ਅੱਜਕਲ੍ਹਖਰਚਾ ਵਿਆਹ ਭੋਗਾਂ ਦਾ ਬਣਿਆਸਾਈਕਲ ਟੰਗਿਆਂ ਗੱਡੀ ਤੇਵਜ਼ਨ ਘਟਾਉਣ ਦਾ ਸਿੰਬਲ ਬਣਿਆ।ਕੌਲਗੜ੍ਹ ਇੱਕ ਦਿਹਾੜੀ ਤੋਂਸਾਈਕਲ ਕਮਾਈ ਸਾਧਨ ਬਣਿਆ।ਜਿਮ ਤੇ ਯੋਗਾ ਤਾਂਕਹਿੰਦੇ ਫੈਸ਼ਨ ਅੱਜ ਕੱਲ੍ਹ ਬਣਿਆ।ਡੱਕਾ ਤੋੜ […]

Continue Reading

ਰਿਲਾਇੰਸ ਜੀਓ ਨੇ ਸਪੇਸਐਕਸ ਨਾਲ ਸਮਝੌਤਾ ਕੀਤਾ, ਦੇਸ਼ ‘ਚ ਮਿਲੇਗਾ ਉੱਚ-ਗੁਣਵੱਤਾ ਵਾਲਾ ਇੰਟਰਨੈਟ

ਨਵੀਂ ਦਿੱਲੀ, 12 ਮਾਰਚ,ਬੋਲੇ ਪੰਜਾਬ ਬਿਊਰੋ :ਰਿਲਾਇੰਸ ਜੀਓ ਨੇ ਭਾਰਤ ਵਿੱਚ ਸਟਾਰਲਿੰਕ ਹਾਈ-ਸਪੀਡ ਸੈਟੇਲਾਈਟ ਇੰਟਰਨੈਟ ਲਿਆਉਣ ਲਈ ਐਲੋਨ ਮਸਕ ਦੀ ਕੰਪਨੀ ਸਪੇਸਐਕਸ ਨਾਲ ਸਮਝੌਤਾ ਕੀਤਾ ਹੈ। ਇਸ ਸਮਝੌਤੇ ਤਹਿਤ, ਸਟਾਰਲਿੰਕ ਸੈਟੇਲਾਈਟ ਇੰਟਰਨੈਟ ਸੇਵਾਵਾਂ ਨੂੰ ਭਾਰਤ ਵਿੱਚ ਸ਼ੁਰੂ ਕਰਨ ਲਈ ਕੇਂਦਰ ਸਰਕਾਰ ਦੀ ਮਨਜ਼ੂਰੀ ਲੈਣੀ ਲੋੜੀਂਦੀ ਹੋਵੇਗੀ।ਜੀਓ ਨੇ ਦੱਸਿਆ ਕਿ ਇਹ ਸਮਝੌਤਾ ਸਟਾਰਲਿੰਕ ਦੀਆਂ ਸੇਵਾਵਾਂ ਨੂੰ […]

Continue Reading

ਡਾਂਡੀ ਮਾਰਚ ਬਨਾਮ ਕਿਸਾਨ ਅੰਦੋਲਨ: ਇੱਕ ਇਤਿਹਾਸਕ ਤੁਲਨਾ

ਭਾਰਤ ਦਾ ਇਤਿਹਾਸ ਸੰਘਰਸ਼ ਅਤੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਜਦ ਵੀ ਲੋਕਾਂ ਦੇ ਹੱਕਾਂ ਉੱਤੇ ਗ਼ਲਤ ਫ਼ੈਸਲੇ ਲਾਗੂ ਹੋਏ ਹਨ, ਲੋਕਾਂ ਨੇ ਇੱਕਜੁੱਟ ਹੋਕੇ ਸੰਘਰਸ਼ ਕੀਤਾ ਹੈ। ਡਾਂਡੀ ਮਾਰਚ (1930) ਅਤੇ ਕਿਸਾਨ ਅੰਦੋਲਨ (2020-21) ਭਾਰਤ ਦੇ ਇਤਿਹਾਸ ਦੇ ਦੋ ਮਹੱਤਵਪੂਰਨ ਅੰਦੋਲਨ ਹਨ, ਜਿਨ੍ਹਾਂ ਨੇ ਅਨਿਆਂ ਖ਼ਿਲਾਫ਼ ਲੋਕਾਂ ਦੀ ਸ਼ਕਤੀ ਅਤੇ ਸੰਘਰਸ਼ ਦੀ ਮਹੱਤਤਾ ਨੂੰ […]

Continue Reading

ਡਾ: ਰਮਨਦੀਪ ਕੌਰ ਹੈੱਡ ਮਿਸਟ੍ਰੈਸ ਦੁਆਰਾ ਅਨੁਵਾਦ ਕੀਤੀਆਂ ਪ੍ਰੇਰਨਾਦਾਇਕ ਤਿੰਨ ਕਿਤਾਬਾਂ ਲੋਕ ਅਰਪਣ

ਵਿਦਿਆਰਥੀਆਂ ਅਤੇ ਪਾਠਕਾਂ ਨੂੰ ਜੀਵਨ ਦੇ ਉਦੇਸ਼ ਪ੍ਰਾਪਤ ਕਰਨ ਲਈ ਸਹਾਇਕ ਹੋਣਗੀਆਂ ਪੰਜਾਬੀ ਵਿੱਚ ਅਨੁਵਾਦ ਹੋਈਆਂ ਤਿੰਨ ਪ੍ਰੇਰਨਾਦਾਇਕ ਕਿਤਾਬਾਂ: ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਪਟਿਆਲਾ ਪਟਿਆਲਾ, 12 ਮਾਰਚ ,ਬੋਲੇ ਪੰਜਾਬ ਬਿਊਰੋ : ਸਿੱਖਿਆ ਦੇ ਖੇਤਰ ਵਿੱਚ ਇਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕਰਦੇ ਹੋਏ, ਡਾ: ਰਮਨਦੀਪ ਕੌਰ, ਹੈਡ ਮਿਸਟ੍ਰੈਸ, ਸਰਕਾਰੀ ਹਾਈ ਸਕੂਲ, ਰਾਏਪੁਰ, ਨੇ […]

Continue Reading

ਚੰਡੀਗੜ੍ਹ ਪੁਲਿਸ ਦਾ ਏਐਸਆਈ ਰਿਸ਼ਵਤ ਲੈਂਦਾ ਗ੍ਰਿਫਤਾਰ

ਚੰਡੀਗੜ੍ਹ, 12 ਮਾਰਚ,ਬੋਲੇ ਪੰਜਾਬ ਬਿਊਰੋ :ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਚੰਡੀਗੜ੍ਹ ਪੁਲਿਸ ਵਿੱਚ ਭ੍ਰਿਸ਼ਟਾਚਾਰ ‘ਤੇ ਦੀ ਪਕੜ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ। ਇੱਕ ਵੱਡੀ ਕਾਰਵਾਈ ਵਿੱਚ, ਸੀਬੀਆਈ ਨੇ ਆਈਐਸਬੀਟੀ-43 ਵਿਖੇ ਤਾਇਨਾਤ ਏਐਸਆਈ ਸ਼ੇਰ ਸਿੰਘ ਨੂੰ 4500 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਹ ਇੱਕ ਮਹੀਨੇ ਵਿੱਚ ਚੰਡੀਗੜ੍ਹ ਪੁਲਿਸ ‘ਤੇ ਸੀਬੀਆਈ […]

Continue Reading

ਆੜਤੀ ਅਤੇ ਸਰਪੰਚ ‘ਤੇ ਚਲਾਈਆਂ ਗੋਲੀਆਂ

ਤਰਨਤਾਰਨ, 12 ਮਾਰਚ,ਬੋਲੇ ਪੰਜਾਬ ਬਿਊਰੋ ;ਵਿਧਾਨ ਸਭਾ ਹਲਕਾ ਖੇਮਕਰਨ ਦੇ ਮੰਡੀ ਅਮਰਕੋਟ ’ਚ ਬਦਮਾਸ਼ਾਂ ਵੱਲੋਂ ਕੀਤੇ ਜਾਨਲੇਵਾ ਹਮਲੇ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਬੀਤੀ ਰਾਤ ਮੰਡੀ ਅਮਰਕੋਟ ਦੇ ਇੱਕ ਪ੍ਰਮੁੱਖ ਆੜਤੀ ਅਤੇ ਪਿੰਡ ਵਲਟੋਹਾ ਸੰਧੂਆਂ ਦੇ ਸਰਪੰਚ ’ਤੇ ਹਮਲਾ ਕੀਤਾ ਗਿਆ।ਇਸ ਹਮਲੇ ’ਚ ਜਿੱਥੇ ਸਰਪੰਚ ਦੀ ਜਾਨ ਬਚ ਗਈ, ਉਥੇ […]

Continue Reading