News

PSPCL ’ਨੇ 2500 ਅਸਾਮੀਆਂ ਲਈ ਮੰਗੀਆਂ ਅਰਜੀਆਂ

ਚੰਡੀਗੜ੍ਹ, 27 ਫਰਵਰੀ,ਬੋਲੇ ਪੰਜਾਬ ਬਿਊਰੋ : ਪੀਐਸਪੀਸੀਐਲ ਵੱਲੋਂ ਲਾਈਨਮੈਨ ਦੀਆਂ ਕੁਲ 2500 ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਯੋਗ ਉਮੀਦਵਾਰ 13 ਮਾਰਚ 2025 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। 17 ਮਾਰਚ 2025 ਤੱਕ ਆਨਲਾਈਨ ਫੀਸ ਜਮ੍ਹਾਂ ਕਰਵਾ ਸਕਦੇ ਹਨ। ਹੋਰ ਜਾਣਕਾਰੀ ਲਈ ਪੀਐਸਪੀਸੀਐਲ ਦੀ ਵੈਬਸਾਈਟ www.pspcl.in ਉਤੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

Continue Reading

ਦਿੱਲੀ ਹਵਾਈ ਅੱਡੇ ’ਤੇ 27 ਕਰੋੜ ਦੇ ਗਾਂਜੇ ਸਮੇਤ 2 ਔਰਤਾਂ ਗ੍ਰਿਫ਼ਤਾਰ

ਨਵੀਂ ਦਿੱਲੀ, 27 ਫ਼ਰਵਰੀ,ਬੋਲੇ ਪੰਜਾਬ ਬਿਊਰੋ :ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ ਵੱਡੀ ਕਾਰਵਾਈ ਕਰਦਿਆਂ 27 ਕਰੋੜ ਰੁਪਏ ਮੁੱਲ ਦਾ ਗਾਂਜਾ ਬਰਾਮਦ ਕੀਤਾ ਹੈ। ਇਹ ਨਸ਼ੀਲਾ ਪਦਾਰਥ ਦੋ ਵਿਦੇਸ਼ੀ ਮਹਿਲਾਵਾਂ ਕੋਲੋਂ ਮਿਲਿਆ, ਜੋ ਫ਼ਲਾਈਟ AI377 ਰਾਹੀਂ ਬੀਤੇ ਦਿਨੀ ਦਿੱਲੀ ਪਹੁੰਚੀਆਂ ਸਨ।ਕਸਟਮ ਅਤੇ ਫਲਾਈਟ ਰੈਂਪੇਜ ਯੂਨਿਟ (ਐੱਫ.ਆਰ.ਯੂ.) ਵੱਲੋਂ ਸ਼ੱਕੀ ਯਾਤਰੀਆਂ ਦੀ ਚੈੱਕਿੰਗ ਦੌਰਾਨ, […]

Continue Reading

ਅਸਾਮ ’ਚ ਭੂਚਾਲ ਦੇ ਝਟਕੇ, ਲੋਕਾਂ ’ਚ ਦਹਿਸ਼ਤ

ਗੁਹਾਟੀ, 27 ਫਰਵਰੀ,ਬੋਲੇ ਪੰਜਾਬ ਬਿਊਰੋ :ਅਸਾਮ ਦੇ ਮੋਰੀਗਾਓਂ ਜ਼ਿਲ੍ਹੇ ’ਚ ਵੀਰਵਾਰ ਤੜਕੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 5 ਮਾਪੀ ਗਈ ਹੈ।ਭੂਚਾਲ ਦੇ ਝਟਕੇ ਸਿਰਫ਼ ਮੋਰੀਗਾਓਂ ਤੱਕ ਸੀਮਤ ਨਹੀਂ ਰਹੇ, ਸਗੋਂ ਗੁਹਾਟੀ ਅਤੇ ਰਾਜ ਦੇ ਹੋਰ ਹਿੱਸਿਆਂ ਤੱਕ ਵੀ […]

Continue Reading

ਚੰਡੀਗੜ੍ਹ ਕਾਰਪੋਰੇਸ਼ਨ ‘ਚ ਫਜ਼ੂਲ ਖਰਚੀ ‘ਤੇ ਲੱਗੇਗੀ ਪਾਬੰਦੀ: IIPA ਕਰੇਗੀ ਆਡਿਟ,

ਚੰਡੀਗੜ੍ਹ 27 ਫਰਵਰੀ ,ਬੋਲੇ ਪੰਜਾਬ ਬਿਊਰੋ : ਹੁਣ ਇੰਡੀਅਨ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ (ਆਈ.ਆਈ.ਪੀ.ਏ.) ਵਿੱਤੀ ਸੰਕਟ ਨਾਲ ਜੂਝ ਰਹੀ ਚੰਡੀਗੜ੍ਹ ਨਗਰ ਨਿਗਮ ਦੇ ਫਜ਼ੂਲ ਖਰਚੀ ਦਾ ਆਡਿਟ ਕਰੇਗਾ। ਚੰਡੀਗੜ੍ਹ ਨਗਰ ਨਿਗਮ ਦਾ ਪੈਸਾ ਕਿੱਥੇ ਅਤੇ ਕਿਵੇਂ ਖਰਚ ਹੋ ਰਿਹਾ ਹੈ, ਇਸ ਬਾਰੇ ਵਿਸਥਾਰਤ ਰਿਪੋਰਟ ਤਿਆਰ ਕੀਤੀ ਜਾਵੇਗੀ। ਇਸ ਆਡਿਟ ਵਿੱਚ ਬੇਲੋੜੇ ਖਰਚਿਆਂ ਦੀ ਸ਼ਨਾਖਤ ਕਰਕੇ […]

Continue Reading

ਚੰਡੀਗੜ੍ਹ ‘ਚ ਪ੍ਰਾਪਰਟੀ ਟੈਕਸ ਵਧਾਉਣ ਦੀ ਤਿਆਰੀ: ਪ੍ਰਸ਼ਾਸਨ ਨੂੰ ਭੇਜਿਆ ਪ੍ਰਸਤਾਵ, 3 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰਨ ਦੀ ਯੋਜਨਾ

ਚੰਡੀਗੜ੍ਹ 27 ਫਰਵਰੀ ,ਬੋਲੇ ਪੰਜਾਬ ਬਿਊਰੋ : ਚੰਡੀਗੜ੍ਹ ਵਿੱਚ ਪ੍ਰਾਪਰਟੀ ਟੈਕਸ ਵਧਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਨਗਰ ਨਿਗਮ ਨੇ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ‘ਤੇ ਟੈਕਸ 3 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰਨ ਦਾ ਪ੍ਰਸਤਾਵ ਪ੍ਰਸ਼ਾਸਨ ਨੂੰ ਭੇਜਿਆ ਹੈ। ਹਾਲਾਂਕਿ 17 ਫਰਵਰੀ ਨੂੰ ਹੋਈ ਨਿਗਮ ਹਾਊਸ ਦੀ ਮੀਟਿੰਗ ਵਿੱਚ ਕੌਂਸਲਰਾਂ ਦੇ ਵਿਰੋਧ […]

Continue Reading

ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਆਬਕਾਰੀ ਨੀਤੀ ‘ਤੇ ਲੱਗ ਸਕਦੀ ਮੋਹਰ

ਚੰਡੀਗੜ੍ਹ, 27 ਫ਼ਰਵਰੀ,ਬੋਲੇ ਪੰਜਾਬ ਬਿਊਰੋ :ਪੰਜਾਬ ਮੰਤਰੀ ਮੰਡਲ ਦੀ ਅੱਜ (27 ਫਰਵਰੀ) ਨੂੰ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਇਹ ਮੀਟਿੰਗ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ‘ਤੇ ਹੋਵੇਗੀ। ਇਸ ਦੌਰਾਨ ਪੰਜਾਬ ਦੀ ਆਬਕਾਰੀ ਨੀਤੀ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਮੋਹਰ ਲੱਗਣ ਦੀ ਉਮੀਦ ਹੈ। ਇਸ ਦੇ ਨਾਲ ਹੀ ਇਸ ਦੌਰਾਨ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ […]

Continue Reading

ਗੰਗਾਂ ‘ਚ ਡੁੱਬਣ ਕਾਰਨ ਚਾਰ ਲੋਕਾਂ ਦੀ ਮੌਤ

ਪਟਨਾ, 27 ਫਰਵਰੀ,ਬੋਲੇ ਪੰਜਾਬ ਬਿਊਰੋ :ਪਟਨਾ ਵਿਖੇ ਗੰਗਾ ਨਦੀ ਵਿੱਚ ਇਸ਼ਨਾਨ ਕਰਨ ਦੌਰਾਨ ਇੱਕ ਨਾਬਾਲਿਗ ਸਮੇਤ ਚਾਰ ਲੋਕਾਂ ਦੀ ਡੁੱਬਣ ਕਾਰਨ ਮੌਤ ਹੋ ਗਈ, ਜਦਕਿ ਇੱਕ ਹੋਰ ਵਿਅਕਤੀ ਲਾਪਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।ਉਪਮੰਡਲ ਪੁਲਿਸ ਅਧਿਕਾਰੀ (SDPO), (ਪਟਨਾ ਨਗਰ 2) ਸ਼੍ਰੀ ਪ੍ਰਕਾਸ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਰਜਨੀਸ਼ ਕੁਮਾਰ (23), ਅਭਿਸ਼ੇਕ […]

Continue Reading

ਏਐੱਸਆਈ ਦੀ ਕਾਰ ‘ਚੋਂ ਸਰਵਿਸ ਰਿਵਾਲਵਰ, ਚਾਰ ਕਾਰਤੂਸ ਤੇ ਹੋਰ ਸਾਮਾਨ ਚੋਰੀ

ਅੰਮ੍ਰਿਤਸਰ, 27 ਫ਼ਰਵਰੀ,ਬੋਲੇ ਪੰਜਾਬ ਬਿਊਰੋ :ਅੰਮ੍ਰਿਤਸਰ ਦੇ ਮਾਨਾਂਵਾਲਾ ਕਲਾਂ ਨੇੜੇ ਚਾਟੀਵਿੰਡ ਥਾਣੇ ਅਧੀਨ ਇੱਕ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਚੋਰਾਂ ਨੇ ਦਿਨ-ਦਿਹਾੜੇ ਏਐੱਸਆਈ ਮਨਦੀਪ ਸਿੰਘ ਦੀ ਕਾਰ ‘ਚੋਂ ਸਰਵਿਸ ਰਿਵਾਲਵਰ, ਚਾਰ ਕਾਰਤੂਸ, ਚਾਰਜਰ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ।ਘਟਨਾ ਉਸ ਸਮੇਂ ਵਾਪਰੀ, ਜਦੋਂ ਏਐੱਸਆਈ ਆਪਣੇ ਪੁੱਤਰ ਨੂੰ, ਜੋ ਕਿ ਤੀਜੀ ਜਮਾਤ ਦਾ ਵਿਦਿਆਰਥੀ […]

Continue Reading

ਦੋ ਧਿਰਾਂ ‘ਚ ਲੜਾਈ ਦੌਰਾਨ ਗੋਲੀਆਂ ਚੱਲੀਆਂ, ਸ਼ਿਵ ਸੈਨਾ ਆਗੂ ਤੇ ਭਰਾ ਜ਼ਖ਼ਮੀ, ਪੁਲਿਸ ਮੁਲਾਜ਼ਮ ਨੂੰ ਗੋਲੀ ਲੱਗੀ

ਬਟਾਲਾ, 27 ਫ਼ਰਵਰੀ,ਬੋਲੇ ਪੰਜਾਬ ਬਿਊਰੋ:ਬੀਤੀ ਸ਼ਾਮ ਇੱਕ ਝਗੜੇ ਦੌਰਾਨ ਸ਼ਿਵ ਸੈਨਾ ਹਿੰਦੁਸਤਾਨ ਦੇ ਸੂਬਾ ਆਗੂ ਰਾਜਾ ਵਾਲੀਆ ਅਤੇ ਉਸਦੇ ਭਰਾ ’ਤੇ ਹਮਲਾ ਕਰ ਦਿੱਤਾ ਗਿਆ। ਘਟਨਾ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਗੋਲ਼ੀਆਂ ਦੇ ਛਰੇ ਲੱਗਣ ਕਾਰਨ ਜ਼ਖ਼ਮੀ ਹੋ ਗਿਆ।ਡੀਐੱਸਪੀ ਸਿਟੀ ਸੰਜੀਵ ਕੁਮਾਰ ਮੁਤਾਬਕ, ਹਾਥੀ ਗੇਟ ਨੇੜੇ ਦੋ ਗੁੱਟਾਂ ਵਿਚਾਲੇ ਹੋਈ ਲੜਾਈ ਦੀ ਸੂਚਨਾ ਮਿਲਣ ’ਤੇ […]

Continue Reading

ਸੀਮਾ ਸੁਰੱਖਿਆ ਬਲ ਨੇ ਤਿੰਨ ਥਾਵਾਂ ’ਤੋਂ ਡ੍ਰੋਨ ਤੇ ਹਥਿਆਰ ਬਰਾਮਦ ਕੀਤੇ

ਅੰਮ੍ਰਿਤਸਰ, 27 ਫ਼ਰਵਰੀ,ਬੋਲੇ ਪੰਜਾਬ ਬਿਊਰੋ :ਪੰਜਾਬ ਦੀ ਸਰਹੱਦ ਨੇੜਿਓਂ ਸੀਮਾ ਸੁਰੱਖਿਆ ਬਲ (BSF) ਨੇ ਤਿੰਨ ਵੱਖ-ਵੱਖ ਥਾਵਾਂ ’ਤੇ ਤਲਾਸ਼ੀ ਮੁਹਿੰਮ ਦੌਰਾਨ ਡ੍ਰੋਨ ਤੇ ਹਥਿਆਰ ਬਰਾਮਦ ਕੀਤੇ।ਇਸੇ ਦੌਰਾਨ ਪਿੰਡ ਬੱਲੜਵਾਲ ਵਿਖੇ ਗੰਨੇ ਦੇ ਖੇਤ ਵਿੱਚੋਂ ਮਿਲਿਆ ਕਾਲੇ ਰੰਗ ਦਾ ਬੈਗ, ਜਿਸ ਵਿੱਚੋਂ ਤੁਰਕੀ ਬਣੀ ਦੋ ਪਿਸਤੌਲ ਅਤੇ ਚਾਰ ਮੈਗਜ਼ੀਨ ਬਰਾਮਦ ਹੋਏ।ਇਸੇ ਤਰ੍ਹਾਂ ਪਿੰਡ ਖਾਨਵਾਲ ਵਿਖੇ ਖੇਤ […]

Continue Reading