News

ਅਦਾਕਾਰ ਅਮਨ ਜੈਸਵਾਲ ਦੀ ਸੜਕ ਹਾਦਸੇ ‘ਚ ਮੌਤ

ਮੁੰਬਈ, 18 ਜਨਵਰੀ,ਬੋਲੇ ਪੰਜਾਬ ਬਿਊਰੋ :ਟੀਵੀ ਸੀਰੀਅਲ ‘ਧਰਤੀਪੁਤਰ ਨੰਦਿਨੀ’ ਫੇਮ ਐਕਟਰ ਅਮਨ ਜੈਸਵਾਲ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਉਹ ਬਾਈਕ ‘ਤੇ ਸ਼ੂਟਿੰਗ ਲਈ ਜਾ ਰਿਹਾ ਸੀ। ਮੁੰਬਈ ਦੇ ਜੋਗੇਸ਼ਵਰੀ ਹਾਈਵੇਅ ‘ਤੇ ਇਕ ਟਰੱਕ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਉਹ ਹਾਈਵੇਅ ‘ਤੇ ਡਿੱਗ ਗਿਆ। ਇਸ ਹਾਦਸੇ ਵਿੱਚ ਉਸ ਦੀ ਜਾਨ […]

Continue Reading

10 ਹੋਰ ਕਿਸਾਨ ਡੱਲੇਵਾਲ ਦੀ ਹਿਮਾਇਤ ‘ਚ ਮਰਨ ਵਰਤ ‘ਤੇ ਬੈਠੇ

ਖਨੌਰੀ, 18 ਜਨਵਰੀ, ਬੋਲੇ ਪੰਜਾਬ ਬਿਊਰੋ : ਐੱਮਐੱਸਪੀ ਦੀ ਗਰੰਟੀ ਕਾਨੂੰਨ ਸਮੇਤ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਉਪਰ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ ਸ਼ਨੀਵਾਰ ਨੂੰ ਜਾਰੀ ਹੈ। ਜਦਕਿ ਉਨ੍ਹਾਂ ਦੀ ਹਮਾਇਤ ਵਿਚ ਬੈਠੇ 111 ਕਿਸਾਨਾਂ ਦਾ ਮਰਨ ਵਰਤ ਤੀਜੇ ਦਿਨ ਵੀ ਜਾਰੀ ਰਿਹਾ ਅਤੇ ਬੀਤੇ ਕੱਲ੍ਹ ਹਰਿਆਣਾ […]

Continue Reading

ਮਨਿਆਰੀ ਦੀ 3 ਮੰਜਿਲਾ ਦੁਕਾਨ ‘ਚ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ

ਕਾਦੀਆਂ, 18 ਜਨਵਰੀ,ਬੋਲੇ ਪੰਜਾਬ ਬਿਊਰੋ :ਸਥਾਨਕ ਛੋਟਾ ਬਿਜਲੀ ਘਰ ਚੌਕ ਬੁੱਟਰ ਰੋਡ ’ਤੇ ਸਥਿਤ ਗੁਰੂ ਲਾਲ ਮਨਿਆਰੀ ਵਾਲੀ 3 ਮੰਜਿਲਾ ਦੁਕਾਨ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਕਰੋੜਾਂ ਰੁਪਏ ਦੀ ਮਨਿਆਰੀ ਦਾ ਅਤੇ ਹੋਰ ਸਮਾਨ ਸੜ ਕੇ ਰਾਖ ਹੋਣ ਦੀ ਖਬਰ ਹੈ। ਇਹ ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਅੱਗ […]

Continue Reading

ਔਰਤ ਦਾ ਕਤਲ ਕਰਕੇ ਵਿਦੇਸ਼ ਭੱਜ ਰਿਹਾ ਪੰਜਾਬੀ ਐਨਆਰਆਈ ਏਅਰਪੋਰਟ ਤੋਂ ਕਾਬੂ

ਦੀਨਾਨਗਰ, 18 ਜਨਵਰੀ, ਬੋਲੇ ਪੰਜਾਬ ਬਿਊਰੋ :ਬੀਤੇ ਦਿਨੀ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਤਹਿਤ ਆਉਂਦੇ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਦੇ ਨਵਾਂ ਪਿੰਡ ਬਹਾਦਰ ਵਿੱਚ ਇੱਕ ਐਨਆਰਆਈ ਵੱਲੋਂ ਇੱਕ ਔਰਤ ਸਲਿੰਦਰ ਕੌਰ ਦੀ ਚਾਕੂ ਨਾਲ ਵਾਰ ਕਰਕੇ ਹੱਤਿਆ ਕਰ ਦਿੱਤੀ ਗਈ ਸੀ।ਇਸ ਤੋਂ ਬਾਅਦ ਪੁਰਾਣਾ ਸ਼ਾਲਾ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਨਿਰੰਜਨ […]

Continue Reading

ਨਿਲਾਮੀ ‘ਚ ਸਸਤਾ ਸੋਨਾ ਦਿਵਾਉਣ ਦਾ ਝਾਂਸਾ ਦੇ ਕੇ ਲੁਧਿਆਣਾ ਦੇ ਵਪਾਰੀ ਨਾਲ ਮਾਰੀ ਲੱਖਾਂ ਰੁਪਏ ਦੀ ਠੱਗੀ

ਲੁਧਿਆਣਾ, 18 ਜਨਵਰੀ, ਬੋਲੇ ਪੰਜਾਬ ਬਿਊਰੋ :ਲੁਧਿਆਣਾ ਵਿੱਚ ਇੱਕ ਵਪਾਰੀ ਨਾਲ ਲੱਖਾਂ ਰੁਪਏ ਦੀ ਠਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਏਅਰਪੋਰਟ ਅਥਾਰਟੀ ਵੱਲੋਂ ਨੀਲਾਮ ਹੋ ਰਹੇ ਸੋਨੇ ਨੂੰ ਦਿਵਾਉਣ ਦਾ ਝਾਂਸਾ ਦੇ ਕੇ ਇੱਕ ਵਿਅਕਤੀ ਨੇ ਵਪਾਰੀ ਤੋਂ 5 ਲੱਖ ਰੁਪਏ ਠੱਗ ਲਏ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ […]

Continue Reading

ਖੰਨਾ ਵਿਖੇ ਇੰਮੀਗਰੇਸ਼ਨ ਕੰਪਨੀ ਦੀ ਮਾਲਕਣ ਗ੍ਰਿਫਤਾਰ

ਖੰਨਾ, 18 ਜਨਵਰੀ,ਬੋਲੇ ਪੰਜਾਬ ਬਿਊਰੋ ;ਸਿਟੀ ਥਾਣਾ 1 ਦੀ ਪੁਲਿਸ ਨੇ ਦਰਸ਼ਨ ਕੁਮਾਰ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸੰਜੇ ਸਿੰਘ ਅਤੇ ਉਸ ਦੀ ਪਤਨੀ ਅਰਪਨਾ ਸੰਗੋਤਰਾ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਕੇਸ ਵਿੱਚ ਮੁਲਜ਼ਮ ਮਹਿਲਾ ਅਰਪਨਾ ਸੰਗੋਤਰਾ ਨੂੰ ਨਾਭਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਉਸ ਦੀ ਗ੍ਰਿਫਤਾਰੀ ਕੀਤੀ ਗਈ। ਸ਼ਿਕਾਇਤਕਰਤਾ ਮੁਤਾਬਕ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 651

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 18-01-2025 ,ਅੰਗ 651 Sachkhand Sri Harmandir Sahib Amritsar Vikhe Hoyea Amrit Wele Da Mukhwak Ang: 651 18-01-2025 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰਸ਼ਨਿਚਰਵਾਰ, ੫ ਮਾਘ (ਸੰਮਤ ੫੫੬ ਨਾਨਕਸ਼ਾਹੀ)18-01-2025ਸਲੋਕੁ ਮ: ੩ ॥ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ ॥ ਸਤਿਗੁਰ ਕਾ ਸਬਦੁ ਸੁਣਿ ਨ ਜਾਗਿਓ ਅੰਤਰਿ ਨ […]

Continue Reading

ਮਕੈਨੀਕਲ ਥਰੋਮਬੈਕਟੋਮੀ’ – ਸਟਰੋਕ ਦਾ ਉੱਨਤ ਇਲਾਜ, 80 ਸਾਲਾ ਔਰਤ ਦੀ ਜਾਨ ਬਚਾਈ, ਅਧਰੰਗ ਨੂੰ ਵੀ ਠੀਕ ਕੀਤਾ

ਫੋਰਟਿਸ ਮੋਹਾਲੀ ਇੱਕ 24×7 ਸਟਰੋਕ ਲਈ ਤਿਆਰ ਹਸਪਤਾਲ ਹੈ ਅਤੇ ਮਕੈਨੀਕਲ ਥਰੋਮਬੈਕਟੋਮੀ ਦੀ ਸੁਵਿਧਾ ਪ੍ਰਦਾਨ ਕਰਦਾ ਹੈ, ਜੋ ਕੁੱਝ ਬ੍ਰੇਨ ਸਟਰੋਕ ਮਰੀਜ਼ਾਂ ਲਈ ਇਲਾਜ ਦੀ ਸਮਾਂ-ਸੀਮਾ 24 ਘੰਟਿਆਂ ਤੱਕ ਵਧਾ ਸਕਦਾ ਹੈ ਚੰਡੀਗੜ੍ਹ, 17 ਜਨਵਰੀ, ਬੋਲੇ ਪੰਜਾਬ ਬਿਊਰੋ : ਬ੍ਰੇਨ ਸਟਰੋਕ ਇੱਕ ਅਜਿਹੀ ਵੱਡੀ ਸਮੱਸਿਆ ਹੈ ਜੋ ਲੰਬੇ ਸਮੇਂ ਲਈ ਅਪੰਗਤਾ ਅਤੇ ਮੌਤ ਦਾ ਕਾਰਨ […]

Continue Reading

ਪੰਜਾਬ ਦੇ ਸੇਵਾਮੁਕਤ ਸਿੱਖਿਆ ਕਰਮਚਾਰੀਆਂ ਨੇ ਅੱਠਵੇਂ ਤਨਖਾਹ ਕਮਿਸ਼ਨ ਦੇ ਗਠਨ ਦੀ ਕੀਤੀ ਸ਼ਲਾਘਾ

ਮੋਹਾਲੀ 17 ਜਨਵਰੀ, ਬੋਲੇ ਪੰਜਾਬ ਬਿਊਰੋ (ਜਸਵੀਰ ਸਿੰਘ ਗੋਸਲ) ਪੰਜਾਬ ਦੇ ਸੇਵਾਮੁਕਤ ਸਿੱਖਿਆ ਕਰਮਚਾਰੀਆਂ ਨੇ ਕੇਂਦਰ ਸਰਕਾਰ ਨੇ ਅੱਠਵੇਂ ਤਨਖਾਹ ਕਮਿਸ਼ਨ ਦੇ ਗਠਨ ਕਰਨ ਦੇ ਫੈਸਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਤਨਖਾਹ ਕਮਿਸ਼ਨ ਨਾਲ ਮੁਲਾਜ਼ਮਾਂ ਅਤੇ ਪੈ ਪੈਨਸ਼ਨਰਾਂ ਦੀ ਤਨਖ਼ਾਹ, ਭੱਤੇ ਤੇ ਪੈਨਸ਼ਨ ਵਿੱਚ ਵਾਧਾ ਹੋਵੇਗਾ। ਕੇਂਦਰ ਸਰਕਾਰ ਦੀ ਤਰਜ਼ ਤੇ ਸੂਬਾ ਸਰਕਾਰ ਆਪਣੇ-ਆਪ ਮੁਲਾਜ਼ਮ […]

Continue Reading

ਸਰਕਾਰੀ ਸਕੂਲ ਦੀ ਹੋ ਰਹੀ ਉਸਾਰੀ ਵਿੱਚ ਖਾਮੀਆਂ ਦਾ ਪਤਾ ਚੱਲਦਿਆਂ ਹੀ ਵਿਧਾਇਕ ਕੁਲਵੰਤ ਸਿੰਘ ਨੇ ਲਿਆ ਨੋਟਿਸ

ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਅਣਸੁਰੱਖਿਤ ਹਿੱਸੇ ਦੀ ਘੇਰਾਬੰਦੀ ਕਰਨ ਕਰਨ ਦੀ ਅਪੀਲ ਮੋਹਾਲੀ 17 ਜਨਵਰੀ ,ਬੋਲੇ ਪੰਜਾਬ ਬਿਊਰੋ : ਵਿਧਾਇਕ ਮੋਹਾਲੀ ਕੁਲਵੰਤ ਸਿੰਘ ਵੱਲੋਂ ਮੋਹਾਲੀ ਸ਼ਹਿਰ ਦੇ ਫੇਸ-5 ਸਥਿਤ ਸਰਕਾਰੀ ਹਾਈ ਸਕੂਲ ਦੀ ਇਮਾਰਤ ਦੀ ਪਹਿਲੀ ਮੰਜ਼ਿਲ ਤੇ ਹੋ ਰਹੀ ਉਸਾਰੀ ਵਿਚਲੀਆਂ ਖਾਮੀਆਂ ਪਤਾ ਚਲਦਿਆਂ ਹੀ ਇਸਦਾ ਗੰਭੀਰ ਨੋਟਿਸ ਲਿਆ ,ਵਿਧਾਇਕ ਮੋਹਾਲੀ ਕੁਲਵੰਤ […]

Continue Reading