ਕਿਸਾਨ ਜਥੇਬੰਦੀਆਂ 17 ਅਗਸਤ ਨੂੰ ਕਰਨਗੀਆਂ ਰੋਸ ਮੁਜ਼ਾਹਰੇ
ਕਿਸਾਨ ਜਥੇਬੰਦੀਆਂ 17 ਅਗਸਤ ਨੂੰ ਕਰਨਗੀਆਂ ਰੋਸ ਮੁਜ਼ਾਹਰੇ ਲੁਧਿਆਣਾ, 14 ਅਗਸਤ,ਬੋਲੇ ਪੰਜਾਬ ਬਿਊਰੋ : ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 17 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਅਤੇ ਸਪੀਕਰ, ਡਿਪਟੀ ਸਪੀਕਰ ਵਿਧਾਨ ਸਭਾ ਦੇ ਘਰਾਂ ਸਾਹਮਣੇ ਪੰਜਾਬ ਦੇ ਕਿਸਾਨਾਂ ਦੀਆਂ ਪਾਣੀ ਦੇ ਸਵਾਲ,ਕਰਜਾਂ ਮੁਕਤੀ,ਐਮ ਐਸ ਪੀ ਅਤੇ ਹੋਰ ਮੰਗਾਂ […]
Continue Reading