ਜਨਤਕ ਰੈਲੀ ਦੌਰਾਨ ‘ਆਪ’ ਵਿਧਾਇਕ ‘ਤੇ ਜੁੱਤੀ ਸੁੱਟੀ
ਗਾਂਧੀਨਗਰ, 6 ਦਸੰਬਰ, ਬੋਲੇ ਪੰਜਾਬ ਬਿਊਰੋ : ਗੁਜਰਾਤ ਦੇ ਜਾਮਨਗਰ ਵਿੱਚ ਇੱਕ ਜਨਤਕ ਰੈਲੀ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਗੋਪਾਲ ਇਟਾਲੀਆ ‘ਤੇ ਗੁਜਰਾਤ ਜੋੜੋ ਯਾਤਰਾ ਮੌਕੇ ਜੁੱਤੀ ਸੁੱਟੀ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਟਾਲੀਆ ਭੀੜ ਨੂੰ ਸੰਬੋਧਨ ਕਰ ਰਹੇ ਸਨ। ਸਟੇਜ ਦੇ ਨੇੜੇ ਬੈਠਾ ਇੱਕ ਵਿਅਕਤੀ ਅਚਾਨਕ ਖੜ੍ਹਾ ਹੋ ਗਿਆ ਅਤੇ […]
Continue Reading