News

ਰਜਵਾਹੇ ‘ਚ ਨਹਾਉਣ ਗਿਆ 12 ਸਾਲਾ ਵਿਦਿਆਰਥੀ ਡੁੱਬਿਆ 

ਫਰੀਦਕੋਟ, 1 ਸਤੰਬਰ, ਬੋਲੇ ਪੰਜਾਬ ਬਿਊਰੋ : ਸਥਾਨਕ ਬਲਬੀਰ ਬਸਤੀ ਦੇ ਰਹਿਣ ਵਾਲੇ 12 ਸਾਲਾ ਵਿਦਿਆਰਥੀ ਦੇ ਸਾਦਿਕ ਰੋਡ ‘ਤੇ ਸਥਿਤ ਰਜਵਾਹੇ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਐਤਵਾਰ ਦੁਪਹਿਰ ਨੂੰ ਵਾਪਰੀ ਦੱਸੀ ਜਾ ਰਹੀ ਹੈ, ਪਰ ਵੇਰਵੇ 24 ਘੰਟੇ ਬਾਅਦ ਸੋਮਵਾਰ ਦੁਪਹਿਰ ਵਿਦਿਆਰਥੀ ਦੇ ਨਾਲ ਆਏ ਤਿੰਨ ਨਾਬਾਲਗ ਸਾਥੀਆਂ ਤੋਂ ਪੁੱਛਗਿੱਛ […]

Continue Reading

ਕਿਸਾਨ ਅੱਜ ਤੋਂ ਲਾਉਣਗੇ ਚੰਡੀਗੜ੍ਹ ‘ਚ ਮੋਰਚਾ

ਚੰਡੀਗੜ੍ਹ, 1 ਸਤੰਬਰ, ਬੋਲੇ ਪੰਜਾਬ ਬਿਊਰੋ : ਸੰਯੁਕਤ ਕਿਸਾਨ ਮੋਰਚਾ (SKM) ਅੱਜ ਮੰਗਲਵਾਰ 1 ਸਤੰਬਰ ਤੋਂ ਚੰਡੀਗੜ੍ਹ-ਮੁਹਾਲੀ ਸਰਹੱਦ ‘ਤੇ ਮੋਰਚਾ ਲਾਉਣ ਲਈ ਤਿਆਰ ਹੈ ਜੋ 7 ਸਤੰਬਰ ਤੱਕ ਜਾਰੀ ਰਹੇਗਾ। ਇਸ ਸਮੇਂ ਦੌਰਾਨ ਸੈਕਟਰ 48 ਅਤੇ 49 ਨੂੰ ਹਵਾਈ ਅੱਡੇ ਨਾਲ ਜੋੜਨ ਵਾਲੀ ਸੜਕ ਦੇ ਇੱਕ ਪਾਸੇ ਜਾਮ ਲੱਗਿਆ ਰਹੇਗਾ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ […]

Continue Reading

ਐਮੀ ਵਿਰਕ ਦੇ ਸ਼ੋਅ ਦੌਰਾਨ ਨੌਜਵਾਨਾਂ ਦੇ ਦੋ ਧੜੇ ਆਪਸ ‘ਚ ਭਿੜੇ

ਚੰਡੀਗੜ੍ਹ, 1 ਸਤੰਬਰ, ਬੋਲੇ ਪੰਜਾਬ ਬਿਊਰੋ : ਕੈਨੇਡਾ ਦੇ ਟੋਰਾਂਟੋ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਦੇ ਸ਼ੋਅ ਦੌਰਾਨ ਨੌਜਵਾਨਾਂ ਦੇ ਦੋ ਧੜੇ ਆਪਸ ਵਿੱਚ ਭਿੜ ਗਏ। ਸਟੇਜ ਦੇ ਸਾਹਮਣੇ ਸ਼ੁਰੂ ਹੋਈ ਜ਼ੁਬਾਨੀ ਤਕਰਾਰ ਤੇਜ਼ੀ ਨਾਲ ਸਰੀਰਕ ਲੜਾਈ ਵਿੱਚ ਬਦਲ ਗਈ, ਦੋਵਾਂ ਧਿਰਾਂ ਵੱਲੋਂ ਜ਼ੋਰਦਾਰ ਲੱਤਾਂ ਅਤੇ ਮੁੱਕਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ, ਜਿਸ […]

Continue Reading

ਨਿਰਮਾਣ ਅਧੀਨ ਸੜਕ ‘ਤੇ ਮੋਟਰਸਾਈਕਲ ਫਿਸਲਣ ਕਾਰਨ ਸਬ-ਇੰਸਪੈਕਟਰ ਜ਼ਖਮੀ

ਲੁਧਿਆਣਾ, 1 ਸਤੰਬਰ, ਬੋਲੇ ਪੰਜਾਬ ਬਿਊਰੋ : ਲੁਧਿਆਣਾ ਦੇ ਬਸਤੀ ਜੋਧੇਵਾਲ ਪੁਲ ਨੇੜੇ ਨਿਰਮਾਣ ਅਧੀਨ ਸੜਕ ‘ਤੇ ਮੋਟਰਸਾਈਕਲ ਫਿਸਲਣ ਕਾਰਨ ਸਬ-ਇੰਸਪੈਕਟਰ ਜ਼ਖਮੀ ਹੋ ਗਿਆ। ਇਹ ਹਾਦਸਾ ਲੌਂਗੀਆ ਸਟੀਲ ਦੇ ਸਾਹਮਣੇ ਵਾਪਰਿਆ, ਜਿੱਥੇ ਇਸ ਸਮੇਂ ਸੜਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਜ਼ਖਮੀ ਅਧਿਕਾਰੀ ਦੀ ਪਛਾਣ ਸਬ-ਇੰਸਪੈਕਟਰ ਕੁਲਵੀਰ ਸਿੰਘ ਵਜੋਂ ਹੋਈ ਹੈ। ਪੁਲਿਸ ਦੇ ਅਨੁਸਾਰ, […]

Continue Reading

ਫਰਨੀਚਰ ਦੁਕਾਨ ‘ਚ ਵੜ ਕੇ ਮਾਲਕ ਨੂੰ ਗੋਲੀ ਮਾਰੀ

ਤਰਨਤਾਰਨ, 1 ਸਤੰਬਰ, ਬੋਲੇ ਪੰਜਾਬ ਬਿਊਰੋ : ਤਰਨਤਾਰਨ ਦੇ ਪਿੰਡ ਮਲੀਆ ਖੁਰਦ ਵਿੱਚ ਇੱਕ ਫਰਨੀਚਰ ਦੀ ਦੁਕਾਨ ‘ਤੇ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਵੱਲੋਂ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਜਾਨਲੇਵਾ ਹਮਲੇ ਵਿੱਚ ਦੁਕਾਨ ਮਾਲਕ ਅਮਰਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ। ਉਸਨੂੰ ਤਰਨਤਾਰਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅੰਗ 721, 01-09-2026

ਤਿਲੰਗ ਮਹਲਾ ੧ ਘਰੁ ੩ ੴਸਤਿਗੁਰ ਪ੍ਰਸਾਦਿ ॥ ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥ ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥ ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥ ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥ ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ […]

Continue Reading

ਗੱਲੀਂ ਜੋਗ ਨ ਹੋਏ!

ਗੱਲੀਂ ਜੋਗ ਨ ਹੋਏ! ਅੱਤ ਤੇ ਅੰਤ ਵਿੱਚ ਬਿੰਦੀ ਤੇ ਟਿੱਪੀ ਦਾ ਹੀ ਫ਼ਰਕ ਹੈ, ਪਰ ਅਰਥਾਂ ਵਿੱਚ ਵੱਡਾ ਅੰਤਰ ਹੈ। ਜਿਹੜਾ ਮਨੁੱਖ ਅੱਤ ਚੁੱਕਦਾ ਹੈ, ਉਸਦਾ ਅੰਤ ਵੀ ਛੇਤੀ ਆਉਂਦਾ ਹੈ। ਇਸੇ ਲਈ ਕਹਾਵਤ ਹੈ—“ਆਪਣਾ ਪੈਸਾ ਹੀ ਖੋਟਾ ਹੋਵੇ ਤਾਂ ਬਾਣੀਏ ਦਾ ਕੀ ਦੋਸ਼?” ਦੂਜਿਆਂ ਨਾਲ਼ ਝਗੜਨ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ […]

Continue Reading

ਸ਼ਬਦ-ਸਮੁੰਦਰ ਵਿੱਚ ਉਤਰਦਿਆਂ… “ਗਿਆਨ ਵਿਹੂਣਾ ਗਾਵੈ ਗੀਤ”!

ਸ਼ਬਦ-ਸਮੁੰਦਰ ਵਿੱਚ ਉਤਰਦਿਆਂ… “ਗਿਆਨ ਵਿਹੂਣਾ ਗਾਵੈ ਗੀਤ”! ਵਿਦਵਾਨ ਉਹ ਨਹੀਂ ਜੋ ਸਿਰਫ਼ ਡਿਗਰੀਆਂ ਦਾ ਭਾਰ ਚੁੱਕੀ ਫਿਰੇ। ਵਿਦਵਾਨ ਉਹ ਹੈ ਜਿਸ ਦੇ ਅੰਦਰ ਵਿਦਵਤਾ, ਚਿੰਤਨ, ਜਿਗਿਆਸਾ ਅਤੇ ਸੱਚ ਨੂੰ ਸਮਝਣ ਦੀ ਲਲਕ ਹੋਵੇ। ਵਿਦਵਤਾ ਕਾਗਜ਼ ਦੀ ਪਰਚੀ ਨਾਲ ਨਹੀਂ, ਲਗਾਤਾਰ ਪੜ੍ਹਨ, ਸੋਚਣ, ਸਵਾਲ ਕਰਨ ਅਤੇ ਆਪਣੇ ਆਪ ਨੂੰ ਪਰਖਣ ਨਾਲ ਪੈਦਾ ਹੁੰਦੀ ਹੈ।ਸੁਪਨੇ ਹਰ ਕੋਈ […]

Continue Reading

ਪੰਜਾਬ ਯੂਨੀਵਰਸਿਟੀ ਚੋਣਾਂ ਨੇ ਦਿੱਤਾ ਵੱਡਾ ਸਿਆਸੀ ਸੰਕੇਤ, ਸੈਥ ਦੀ ਹਾਰ ਨੂੰ ਸਰਨਾ ਨੇ ‘ਜਨ-ਜ਼ੈੱਡ ਦਾ ਫਤਵਾ’ ਦੱਸਿਆ

ਨਵੀਂ ਦਿੱਲੀ, 31 ਅਗਸਤ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ ਦੇ ਸਮਰਥਨ ਵਾਲੇ ਉਮੀਦਵਾਰ ਦੀ ਸੰਭਾਵਿਤ ਜਿੱਤ ’ਤੇ ਵਧਾਈ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਉੱਭਰ ਰਿਹਾ ਫੈਸਲਾ ਸਿਰਫ਼ ਕੈਂਪਸ ਦੀ ਸਿਆਸਤ ਤੱਕ ਸੀਮਤ ਨਹੀਂ ਹੈ, […]

Continue Reading

ਕੇਜਰੀਵਾਲ ਵਲੋਂ ਵਕੀਲਾਂ ਨਾਲ ਕੀਤੇ ਵਾਇਦੇ ਵਫ਼ਾ ਨਾ ਹੋਣ ‘ਤੇ ਅਕਾਲੀ ਦਲ ਹੋਇਆ ਹਮਲਾਵਰ

ਵਾਅਦਿਆਂ ਦੀ ਪੰਡ ਚੁੱਕ ਕੇ ਸੱਤਾ ਕੀਤੀ ਸੀ ਹਾਸਲ, ਹੁਣ ਵਕੀਲਾਂ ਨੂੰ ਹੀ ਭੁੱਲ ਗਈ ‘ਆਪ’: ਬੈਨੀਪਾਲ ਨਵੀਂ ਦਿੱਲੀ 31 ਅਗਸਤ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਦੇ ਵਕੀਲ ਭਾਈਚਾਰੇ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਗਏ ਵਾਇਦੇ ਵਫ਼ਾ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ […]

Continue Reading