News

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 10 ਦਿਨਾਂ ਜਾਪਾਨ ਦੌਰੇ ‘ਤੇ ਜਾਣਗੇ

ਚੰਡੀਗੜ੍ਹ 30 ਨਵੰਬਰ ,ਬੋਲੇ ਪੰਜਾਬ ਬਿਊਰੋ; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਜਾਪਾਨ ਦੇ ਦੌਰੇ ‘ਤੇ ਜਾਣਗੇ। ਉਨ੍ਹਾਂ ਦਾ ਦੌਰਾ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਉਹ ਉੱਥੇ 10 ਦਿਨ ਰਹਿਣਗੇ। ਇਸ ਦੌਰਾਨ ਉਹ ਪੰਜਾਬ ਸਰਕਾਰ ਵੱਲੋਂ ਆਯੋਜਿਤ ਇੱਕ ਉਦਯੋਗਿਕ ਸੰਮੇਲਨ ਵਿੱਚ ਜਾਪਾਨੀ ਉਦਯੋਗਪਤੀਆਂ ਨੂੰ ਸੱਦਾ ਦੇਣਗੇ। ਉਹ ਚੋਟੀ ਦੀਆਂ ਜਾਪਾਨੀ ਕੰਪਨੀਆਂ ਨੂੰ […]

Continue Reading

ਡੀਬੀਯੂ ਵੇਟਲਿਫਟਰ ਅਭਿਜੀਤ ਪਾਂਡੇ ਨੇ ਖੇਲੋ ਇੰਡੀਆ ਵਿਖੇ ਸੋਨ ਤਗਮਾ ਜਿੱਤਿਆ

ਮੰਡੀ ਗੋਬਿੰਦਗੜ੍ਹ, 30 ਨਵੰਬਰ,ਬੋਲੇ ਪੰਜਾਬ ਬਿਊਰੋ; ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ), ਮੰਡੀ ਗੋਬਿੰਦਗੜ੍ਹ ਦੇ ਅਭਿਜੀਤ ਪਾਂਡੇ ਨੇ ਰਾਜਸਥਾਨ ਵਿੱਚ ਹੋਈਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਪੁਰਸ਼ਾਂ ਦੇ 94 ਕਿਲੋ ਭਾਰ ਵਰਗ ਵਿੱਚ ਸੋਨ ਤਗਮਾ ਜਿੱਤ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਉਸਨੇ ਸਨੈਚ ਵਿੱਚ 129 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 159 ਕਿਲੋ ਭਾਰ ਚੁੱਕਿਆ, […]

Continue Reading

ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਰਜਿ ਦੀ ਜੋਨ ਕਮੇਟੀ ਦੀ ਚੋਣ ਹੋਈ ਮੁਕੰਮਲ

ਜਗਤਾਰ ਸਿੰਘ ਮਹੈਣ ਸ੍ਰੀ ਅਨੰਦਪੁਰ ਸਾਹਿਬ ਨੂੰ ਸਰਬ ਸੰਮਤੀ ਨਾਲ ਜੋਨ ਪ੍ਰਧਾਨ ਚੁਣਿਆ ਗਿਆ ਮੋਰਿੰਡਾ,30, ਨਵੰਬਰ ,ਬੋਲੇ ਪੰਜਾਬ ਬਿਊਰੋ; ਪੀ ਡਬਲਿਊ ਡੀ ਭਵਨ ਤੇ ਮਾਰਗ ,ਜਲ ਸਪਲਾਈ ਅਤੇ ਸੈਨੀਟੇਸ਼ਨ, ਸਿਚਾਈ ਡਰੇਨਜ੍ ਤੇ ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਸਰਕਲ ਪਟਿਆਲਾ ਤੇ ਚੰਡੀਗੜ੍ਹ ਦੇ ਅਧਾਰਤ ਜੋਨ ਕਮੇਟੀ ਦਾ ਚੋਣ ਅਜਲਾਸ […]

Continue Reading

ਟੈਕਨੀਕਲ ਐਡ ਮਕੈਨੀਕਲ ਇੰਪਲਾਇਜ਼ ਯੂਨੀਅਨ ਰਜਿ ਬਰਾਂਚ ਮਾਨਸਾ ਦਾ ਚੋਣ ਇਜਲਾਸ ਹੋਇਆ

ਇੰਦਰਜੀਤ ਸਿੰਘ ਗੋਗੀ ਪ੍ਰਧਾਨ, ਭੂਸ਼ਣ ਕੁਮਾਰ ਗੋਇਲ ਜ ਸਕੱਤਰ ਚੁਣੇ ਗਏ ਮਾਨਸਾ, 30,ਨਵੰਬਰ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ); ਪੀ ਡਬਲਿਊ ਡੀ ਭਵਨ ਤੇ ਮਾਰਗ, ਜਲ ਸਪਲਾਈ ਅਤੇ ਸੈਨੀਟੇਸ਼ਨ ਸਿੰਚਾਈ ਅਤੇ ਸੀਵਰੇਜ਼ ਬੋਰਡ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਡ ਮਕੈਨੀਕਲ ਇੰਪਲਾਈਜ਼ ਯੂਨੀਅਨ ਰਜਿ ਬਰਾਂਚ ਮਾਨਸਾ ਦਾ ਚੋਣ ਇਜਲਾਸ ਹੋਇਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਵਿੱਤ ਸਕੱਤਰ […]

Continue Reading

ਬਿਕਰਮ ਮਜੀਠੀਆ ਦੇ ਸਾਲੇ ਨੂੰ ਭਗੌੜਾ ਐਲਾਨਣ ਦੀਆਂ ਤਿਆਰੀਆਂ

ਵਿਜੀਲੈਂਸ ਮੋਹਾਲੀ ਅਦਾਲਤ ਪਹੁੰਚੀ, ਅਰਜ਼ੀ ਦਾਇਰ ਕੀਤੀ; ਪਹਿਲਾਂ ਹੀ ਜਾਰੀ ਕੀਤੇ ਗਏ ਸਨ ਗ੍ਰਿਫ਼ਤਾਰੀ ਵਾਰੰਟ ਮੋਹਾਲੀ 30 ਨਵੰਬਰ ,ਬੋਲੇ ਪੰਜਾਬ ਬਿਊਰੋ; ਵਿਜੀਲੈਂਸ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਵਿਰੁੱਧ ਵੱਡੀ ਕਾਰਵਾਈ ਦੀ ਤਿਆਰੀ ਕਰ ਰਹੀ ਹੈ, ਜੋ ਕਿ ਆਮਦਨ ਤੋਂ ਵੱਧ ਜਾਇਦਾਦ ਦੇ […]

Continue Reading

ਚੱਕਰਵਾਤੀ ਤੂਫਾਨ ਦਿਤਵਾ ਅੱਜ ਤਾਮਿਲਨਾਡੂ ਅਤੇ ਪੁਡੂਚੇਰੀ ਨਾਲ ਟਕਰਾਏਗਾ

54 ਉਡਾਣਾਂ ਰੱਦ, ਸਕੂਲ ਬੰਦ; 150 ਦੀ ਮੌਤ, 300 ਭਾਰਤੀ ਸ਼੍ਰੀਲੰਕਾ ਵਿੱਚ ਫਸੇ ਚਨੇਈ 30 ਨਵੰਬਰ ,ਬੋਲੇ ਪੰਜਾਬ ਬਿਊਰੋ; ਸ਼੍ਰੀਲੰਕਾ ਵਿੱਚ ਤਬਾਹੀ ਮਚਾਉਣ ਤੋਂ ਬਾਅਦ, ਚੱਕਰਵਾਤੀ ਤੂਫਾਨ ਦਿਤਵਾ ਐਤਵਾਰ ਨੂੰ ਤਾਮਿਲਨਾਡੂ ਅਤੇ ਪੁਡੂਚੇਰੀ ਦੇ ਤੱਟਾਂ ਨਾਲ ਟਕਰਾਏਗਾ। ਮੌਸਮ ਵਿਭਾਗ ਨੇ ਕੁੱਡਾਲੋਰ, ਨਾਗਾਪੱਟੀਨਮ, ਮਯੀਲਾਦੁਥੁਰਾਈ, ਵਿੱਲੂਪੁਰਮ ਅਤੇ ਚੇਂਗਲਪੱਟੂ ਸਮੇਤ ਕਈ ਖੇਤਰਾਂ ਵਿੱਚ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ […]

Continue Reading

ਪੰਜਾਬ ਸਕੂਲ ਸਿੱਖਿਆ ਬੋਰਡ ਦਾ ਪ੍ਰਸ਼ਨ ਪੱਤਰ ਬਦਲਣ ਬਾਰੇ ਵੱਡਾ ਫ਼ੈਸਲਾ

ਚੰਡੀਗੜ੍ਹ 30 ਨਵੰਬਰ ,ਬੋਲੇ ਪੰਜਾਬ ਬਿਊਰੋ; ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇੱਕ ਵੱਡਾ ਫ਼ੈਸਲਾ ਲੈਂਦਿਆਂ ਹੋਇਆ ਪੁਰਾਣੇ ਪ੍ਰਸ਼ਨ ਪੱਤਰ ਬਦਲਣ ਦਾ ਫ਼ੈਸਲਾ ਕੀਤਾ ਹੈ। ਇਸ ਬਾਰੇ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੱਲੋਂ ਤਿੰਨ ਰੋਜ਼ਾਂ ਵਰਕਸ਼ਾਪ ਕਰਵਾਈ ਗਈ, ਜਿਸ ਵਿੱਚ ਸਵਾ 100 ਦੇ ਕਰੀਬ ਵਿਸ਼ਾ ਮਾਹਿਰਾਂ ਨੇ ਹਿੱਸਾ ਲਿਆ। ਉਕਤ ਵਰਕਸ਼ਾਪ ਵਿੱਚ ਸਿੱਖਿਆ ਵਿੱਚੋਂ ਰੱਟਾ […]

Continue Reading

ਤਨਖ਼ਾਹਾਂ ਨਾ ਮਿਲਣ ਤੇ ਹੁਣ ਸਿਹਤ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੇ ਹੜਤਾਲ ਦਾ ਕੀਤਾ ਐਲਾਨ

ਚੰਡੀਗੜ੍ਹ 30 ਨਵੰਬਰ ,ਬੋਲੇ ਪੰਜਾਬ ਬਿਊਰੋ; –ਕੱਚੇ ਸਿਹਤ ਮੁਲਾਜ਼ਮਾਂ ਨਾਲ ਪੱਕੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਸਿਹਤ ਵਿਭਾਗ ’ਚ ਕੰਮ ਕਰਦੇ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਨੂੰ ਲਗਪਗ ਦੋ ਮਹੀਨੇ ਤੋਂ ਤਨਖਾਹਾਂ ਤੋ ਵੀ ਸੱਖਣੇ ਹਨ। ਇਸ ਕਾਰਨ ਨੈਸ਼ਨਲ ਹੈਲਥ ਮਿਸ਼ਨ ਦੇ ਸਮੂਹ ਮੁਲਾਜ਼ਮਾਂ ’ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ […]

Continue Reading

ਪੰਜਾਬ ਦੀ ਕਿਲੋਮੀਟਰ ਯੋਜਨਾ ‘ਤੇ ਹੰਗਾਮਾ: ਸਰਕਾਰ ਕਰੇਗੀ ਡੀਜ਼ਲ ਦੀ ਸਪਲਾਈ, ਬੱਸ ਨਾ ਚੱਲਣ ‘ਤੇ ਵੀ 250 ਕਿਲੋਮੀਟਰ ਦਾ ਭੁਗਤਾਨ, ਡਰਾਈਵਰ ਦੀ ਪੋਸਟ ਖ਼ਤਰੇ ਵਿੱਚ

ਚੰਡੀਗੜ੍ਹ 30 ਨਵੰਬਰ ,ਬੋਲੇ ਪੰਜਾਬ ਬਿਊਰੋ; ਪੰਜਾਬ ਰੋਡਵੇਜ਼ ਦੇ ਕਰਮਚਾਰੀ ਪਿਛਲੇ ਦੋ ਦਿਨਾਂ ਤੋਂ ਹੜਤਾਲ ‘ਤੇ ਹਨ। 27 ਡਿਪੂਆਂ ਵਿੱਚ ਲਗਭਗ 10,000 ਬੱਸਾਂ ਸੇਵਾ ਤੋਂ ਬਾਹਰ ਹਨ। ਕਿਲੋਮੀਟਰ ਸਕੀਮ ਦਾ ਟੈਂਡਰ ਦੋ ਵਾਰ ਮੁਲਤਵੀ ਕੀਤਾ ਗਿਆ ਹੈ, ਪਰ ਕਰਮਚਾਰੀ ਇਸਨੂੰ ਪੂਰੀ ਤਰ੍ਹਾਂ ਰੱਦ ਕਰਨ ‘ਤੇ ਅੜੇ ਹਨ। ਇਸ ਟੈਂਡਰ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ […]

Continue Reading

ਚੰਡੀਗੜ੍ਹ ਰੋਜ਼ ਗਾਰਡਨ ਵਿੱਚ ਦਿਨ-ਦਿਹਾੜੇ ਔਰਤ ਦਾ ਕਤਲ, ਔਰਤਾਂ ਦੇ ਬਾਥਰੂਮ ਵਿੱਚ ਗਲਾ ਵੱਢਿਆ, ਉੱਥੇ ਚਾਕੂ ਸੁੱਟਿਆ

ਚੰਡੀਗੜ੍ਹ 30 ਨਵੰਬਰ ,ਬੋਲੇ ਪੰਜਾਬ ਬਿਊਰੋ; ਚੰਡੀਗੜ੍ਹ ਦੇ ਰੋਜ਼ ਗਾਰਡਨ ਵਿਖੇ ਔਰਤਾਂ ਦੇ ਬਾਥਰੂਮ ਵਿੱਚ ਦਿਨ-ਦਿਹਾੜੇ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ। ਉਸਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਲਾਸ਼ ਦੇ ਕੋਲ ਇੱਕ ਚਾਕੂ ਮਿਲਿਆ। ਔਰਤ ਦੀ ਗਰਦਨ ‘ਤੇ ਡੂੰਘੇ ਜ਼ਖ਼ਮ ਮਿਲੇ। ਬਾਥਰੂਮ ਵਿੱਚ ਗਈ ਇੱਕ ਹੋਰ ਔਰਤ ਨੇ ਪਹਿਲਾਂ ਲਾਸ਼ ਦੇਖੀ। ਉਸਨੇ ਤੁਰੰਤ ਨੇੜੇ […]

Continue Reading