ਪੰਜਾਬ ਦੇ ਸਰਕਾਰੀ ਸਕੂਲਾਂ ਦੀ ਐਸ ਐਮ ਸੀ ਦੀ ਬਣਤਰ ਤੇ ਕੰਮ ਉੱਤੇ ਪੰਛੀ ਝਾਤ
ਪੰਜਾਬ ਅੰਦਰ ਚੱਲਦੇ19242 ਪ੍ਰਾਇਮਰੀ,ਮਿਡਲ,ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਲਈ ਸੂਬੇ ਦੇ ਸਿੱਖਿਆ ਵਿਭਾਗ ਵੱਲੋਂ ਸਕੂਲ ਪ੍ਰਬੰਧਕ ਕਮੇਟੀਆਂ( ਐੱਸਐੱਮਸੀ)ਦਾ ਗਠਨ ਕੀਤਾ ਗਿਆ ਹੈ,ਜੋ ਸਕੂਲਾਂ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਚ ਮੱਦਤ ਕਰਦੀਆਂ ਹਨ।ਸਕੂਲ ਮਨੇਜਮੈਟ ਕਮੇਟੀ ਦੀ ਬਣਤਰ ਕੀ ਹੈ ?ਇਸ ਵਿੱਚ ਕੁੱਲ ਮੈਂਬਰ ਹੁੰਦੇ ਹਨ ? ਇਸ ਦਾ […]
Continue Reading