ਲਾਡੋਵਾਲ ਟੋਲ ਪਲਾਜ਼ਾ Ludhiana ਕਾਰ ਸਵਾਰਾਂ ਨੇ ਟੋਲ ਕਰਮਚਾਰੀਆਂ ’ਤੇ ਚਲਾਈ ਗੋਲੀ
ਲੁਧਿਆਣਾ 7 ਦਸੰਬਰ ,ਬੋਲੇ ਪੰਜਾਬ ਬਿਊਰੋ: ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ‘ਤੇ ਰਾਤ 10:30 ਵਜੇ ਦੇ ਕਰੀਬ ਗੋਲੀਬਾਰੀ ਦੀ ਘਟਨਾ ਵਾਪਰੀ । ਜਿਸ ਤੋਂ ਬਾਅਦ ਟੋਲ ਪਲਾਜ਼ਾ ‘ਤੇ ਹਫੜਾ-ਦਫੜੀ ਮਚ ਗਈ । ਇੱਕ XUV ਕਾਰ ਵਿੱਚ ਸਵਾਰ ਕੁਝ ਲੋਕਾਂ ਨੇ VIP ਲਾਈਨ ਵਿੱਚੋਂ ਲੰਘਣ ‘ਤੇ ਜ਼ੋਰ ਦਿੱਤਾ। ਕਾਰ ਵਿੱਚ ਸਵਾਰ ਲੋਕ ਕਿਸੇ […]
Continue Reading