Taxi Fare ਕੀਤਾ ਤੈਅ ਨੋਟੀਫਿਕੇਸ਼ਨ ਜਾਰੀ
Cab, Bike Taxi, E-ਆਟੋ, E-ਰਿਕਸ਼ਾ ਉਤੇ ਕਿੰਨੇ ਲੱਗਣਗੇ ਪੈਸੇ ਚੰਡੀਗੜ੍ਹ, 7 ਜੁਲਾਈ, ਬੋਲੇ ਪੰਜਾਬ ਬਿਊਰੋ; ਟੈਕਸੀ ਬੁੱਕ ਕਰਕੇ ਸਫ਼ਰ ਕਰਨ ਵਾਲਿਆਂ ਲਈ ਇਹ ਖਬਰ ਜ਼ਰੂਰੀ ਹੈ ਕਿ ਹੁਣ ਟੈਕਸੀਆਂ ਦਾ ਕਿਰਾਇਆ ਨਿਰਧਾਰਤ ਕੀਤਾ ਗਿਆ ਹੈ।ਪ੍ਰਸ਼ਾਸਨ ਵੱਲੋਂ ਏਸੀ, ਨਾਨ ਏਸੀ, Cab, Bike Taxi, E-ਆਟੋ, E-ਰਿਕਸ਼ਾ ਉਤੇ ਪੈਸੇ ਨਿਰਧਾਰਤ ਕੀਤੇ ਗਏ ਹਨ।
Continue Reading