News

ਯੁੱਗ ਕਵੀ ਸੁਰਜੀਤ ਪਾਤਰ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ

ਚੰਡੀਗੜ੍ਹ: 24 ਮਈ, ਬੋਲੇ ਪੰਜਾਬ ਬਿਊਰੋ; ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਸੁਰਜੀਤ ਪਾਤਰ ਫਾਊਂਡੇਸ਼ਨ, ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਦੇ ਸਹਿਯੋਗ ਅੱਜ ਯੁੱਗ ਕਵੀ ਸੁਰਜੀਤ ਪਾਤਰ ਦੀ ਪਹਿਲੀ ਬਰਸੀ ਮੌਕੇ, ਉਹਨਾਂ ਦੀ ਯਾਦ ਵਿੱਚ ਪਹਿਲਾ ਸ਼ਰਧਾਂਜਲੀ ਸਮਾਗਮ ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਕਰਵਾਇਆ ਗਿਆ।ਸਭ ਪਹਿਲਾਂ ਜੋਤੀ ਪ੍ਰਜਵਿੱਲਤ ਕੀਤੀ ਗਈ। ਇਸ ਤੋਂ […]

Continue Reading

ਪੰਜਾਬ ਸਰਕਾਰ ਵੱਲੋਂ ਸਕੂਲਜ਼ ਆਫ਼ ਐਮੀਨੈਂਸ ਦੇ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ 3-ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਗ਼ਾਜ਼

ਇਸ ਪਹਿਲ ਦਾ ਉਦੇਸ਼ ਸੁਨਹਿਰੀ ਭਵਿੱਖ ਲਈ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਉਣਾ: ਹਰਜੋਤ ਸਿੰਘ ਬੈਂਸ ਚੰਡੀਗੜ੍ਹ, 24 ਮਈ ,ਬੋਲੇ ਪੰਜਾਬ ਬਿਊਰੋ : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਵਿਅਕਤੀਗਤ ਵਿਕਾਸ ਅਤੇ ਉਨ੍ਹਾਂ ਨੂੰ ਸਕੂਲ ਆਫ਼ ਐਮੀਨੈਂਸ (ਐਸ.ਓ.ਈ.) ਈਕੋਸਿਸਟਮ ਨਾਲ ਜੋੜਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਅਕਾਦਮਿਕ […]

Continue Reading

ਪੰਜਾਬ ਨਾਲ ਬੇਇਨਸਾਫ਼ੀ ਬੰਦ ਕਰੋ; ਮੁੱਖ ਮੰਤਰੀ ਨੇ ਨੀਤੀ ਆਯੋਗ ਵਿੱਚ ਕੀਤੀ ਆਵਾਜ਼ ਬੁਲੰਦ

ਨਵੀਂ ਦਿੱਲੀ, 24 ਮਈ ,ਬੋਲੇ ਪੰਜਾਬ ਬਿਊਰੋ:ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਸਲੂਕ ਨਾਲ ਸਬੰਧਤ ਮੁੱਦਿਆਂ ਨੂੰ ਉਭਾਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬੇ ਨਾਲ ਇਸ ਤਰ੍ਹਾਂ ਦਾ ਪੱਖਪਾਤੀ ਅਤੇ ਵਿਤਕਰੇ ਵਾਲਾ ਸਲੂਕ ਗੈਰ-ਵਾਜਬ ਹੈ।ਇੱਥੇ ਨੀਤੀ ਆਯੋਗ ਦੀ 10ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਵਿੱਚ ਹਿੱਸਾ ਲੈਂਦਿਆਂ […]

Continue Reading

ਬਾਲੀਵੁੱਡ ਅਦਾਕਾਰ ਮੁਕੁਲ ਦੇਵ ਦਾ ਦੇਹਾਂਤ

ਚੰਡੀਗੜ੍ਹ 24 ਮਈ ,ਬੋਲੇ ਪੰਜਾਬ ਬਿਊਰੋ; ਮਸ਼ਹੂਰ ਬਾਲੀਵੁੱਡ ਅਦਾਕਾਰ ਮੁਕੁਲ ਦੇਵ ਦਾ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਇਸ ਖ਼ਬਰ ਨੇ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਖਬਰਾਂ ਅਨੁਸਾਰ, ਮੁਕੁਲ ਦੇਵ ਦੀ ਮੌਤ ਦਿੱਲੀ ਵਿੱਚ ਹੋਈ ਦੱਸੀ ਜਾ ਰਹੀ ਹੈ। ਅਦਾਕਾਰ ਦੇ ਦੋਸਤਾਂ ਨੇ […]

Continue Reading

ਪੰਜਾਬ ‘ਚ ਵੱਡੀ ਵਾਰਦਾਤ; ਪੁੱਤ ਨੇ ਜ਼ਮੀਨ ਖਾਤਰ ਪਿਓ ਨੂੰ ਮਾਰੀ ਗੋਲੀ, ਮੌਤ

ਬਠਿੰਡਾ 24 ਮਈ,ਬੋਲੇ ਪੰਜਾਬ ਬਿਊਰੋ; ਬਠਿੰਡਾ ‘ਚ ਪੁੱਤਰ ਨੇ ਘਰ ਵਿੱਚ ਆਪਣੇ ਪਿਤਾ ਦੀ ਹੀ ਲਾਈਸੈਂਸੀ 12 ਬੋਰ ਬੰਦੂਕ ਨਾਲ ਪਿਤਾ ਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਪਿਤਾ ਦਾ ਕਤਲ ਕਰਨ ਤੋਂ ਬਾਅਦ ਮਾਮਲੇ ਨੂੰ ਦਬਾਉਣ ਲਈ ਪਿਤਾ ਨੂੰ ਘਰ ਵਿੱਚ ਹੀ ਲਾਸ਼ ਨੂੰ ਸਾੜ ਦਿੱਤਾ।ਬਠਿੰਡਾ ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਤੋਂ ਬਾਅਦ […]

Continue Reading

ਸਿੱਧੂ ਮੂਸੇਵਾਲਾ ਕਤਲ ਕੇਸ ’ਚ ਗਵਾਹ SHO ਦੀ ਮੌਤ

ਮਾਨਸਾ, 24 ਮਈ, ਬੋਲੇ ਪੰਜਾਬ ਬਿਊਰੋ; ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਗਵਾਹ SHO ਦੀ ਮੌਤ ਹੋ ਗਈ ਹੈ। ਕਤਲ ਕੇਸ ਵਿੱਚ ਗਵਾਹ ਸਾਬਕਾ ਐਸ ਐਚ ਓ ਅੰਗਰੇਜ਼ ਸਿੰਘ ਪਿਛਲੇ ਸਮੇਂ ਤੋਂ ਬਿਮਾਰ ਚਲ ਰਿਹਾ ਸੀ। ਬਿਮਾਰੀ ਦੇ ਚਲਦਿਆਂ ਉਸਦਾ ਦੇਹਾਂਤ ਹੋ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਤਲ ਕੇਸ ਵਿਚ ਬੀਤੇ ਕੱਲ੍ਹ ਉਨ੍ਹਾਂ […]

Continue Reading

ਰੂਸ ਦਾ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਵੱਡਾ ਹਮਲਾ, ਡਰੋਨ ਅਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ

ਕੀਵ 24 ਮਈ ,ਬੋਲੇ ਪੰਜਾਬ ਬਿਊਰੋ: ਰੂਸ ਨੇ ਸ਼ਨੀਵਾਰ ਤੜਕੇ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਇੱਕ ਵੱਡਾ ਡਰੋਨ ਅਤੇ ਮਿਜ਼ਾਈਲ ਹਮਲਾ ਕੀਤਾ। ਇਸ ਸਮੇਂ ਦੌਰਾਨ, ਸ਼ਹਿਰ ਭਰ ਵਿੱਚ ਧਮਾਕਿਆਂ ਅਤੇ ਮਸ਼ੀਨ ਗਨ ਫਾਇਰ ਦੀਆਂ ਆਵਾਜ਼ਾਂ ਸੁਣੀਆਂ ਗਈਆਂ, ਜਿਸ ਕਾਰਨ ਕੀਵ ਦੇ ਬਹੁਤ ਸਾਰੇ ਨਾਗਰਿਕਾਂ ਨੂੰ ਭੂਮੀਗਤ ਮੈਟਰੋ ਸਟੇਸ਼ਨਾਂ ਵਿੱਚ ਪਨਾਹ ਲੈਣ ਲਈ ਮਜਬੂਰ ਹੋਣਾ ਪਿਆ। […]

Continue Reading

ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਤਰੱਕੀਆਂ

ਚੰਡੀਗੜ੍ਹ 24 ਮਈ ,ਬੋਲੇ ਪੰਜਾਬ ਬਿਊਰੋ;  ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਤਰੱਕੀਆਂ ਹੋਈਆਂ ਹਨ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ 3 ਅਸੀਸਟੈਂਟ ਰਜਿਸਟਰਾਰ ਨੂੰ ਡਿਪਟੀ ਰਜਿਸਟਰਾਰ ਵਜੋਂ ਤਰੱਕੀ ਦਿੱਤੀ ਗਈ ਹੈ। ਤਰੱਕੀ ਮਿਲਣ ਵਾਲਿਆਂ ਵਿੱਚ ਸੁਰਿੰਦਰ ਸਿੰਘ, ਇੰਦੂ ਬਾਲਾ ਅਤੇ ਪੂਨਮ ਸ਼ਰਮਾ ਸ਼ਾਮਲ ਹਨ। 

Continue Reading

ਮੰਤਰੀ ਦੀ ਪੋਤੀ ਪ੍ਰੀਖਿਆ ‘ਚ ਨਕਲ ਕਰਦੀ ਫੜ੍ਹੀ ਗਈ FIR ਦਰਜ

ਜੋਧਪੁਰ 24 ਮਈ ,ਬੋਲੇ ਪੰਜਾਬ ਬਿਊਰੋ : ਰਾਜ ਦੇ ਮੰਤਰੀ ਜੋਗਾਰਾਮ ਪਟੇਲ ਦੀ ਪੋਤੀ ਨੂੰ ਯੂਨੀਵਰਸਿਟੀ ਵਿੱਚ ਚੱਲ ਰਹੇ ਸਮੈਸਟਰ ਪ੍ਰੀਖਿਆਵਾਂ ਦੌਰਾਨ ਦੁਪਹਿਰ ਦੀ ਸ਼ਿਫਟ ਵਿੱਚ ਵਾਤਾਵਰਣ ਇੰਜੀਨੀਅਰਿੰਗ ਪ੍ਰਸ਼ਨ ਪੱਤਰ ਵਿੱਚ ਨਕਲ ਕਰਦੇ ਹੋਏ ਫੜਿਆ ਗਿਆ।ਯੂਨੀਵਰਸਿਟੀ ਦੇ ਫਲਾਇੰਗ ਸਕੁਐਡ ਨੇ ਕੈਲਕੁਲੇਟਰ ਦੇ ਕਵਰ ‘ਤੇ ਪੈਨਸਿਲ ਨਾਲ ਲਿਖੇ ਨੋਟਾਂ ਦੇ ਆਧਾਰ ‘ਤੇ ਵਿਦਿਆਰਥੀ ਨੂੰ ਰੰਗੇ ਹੱਥੀਂ […]

Continue Reading

ਪੰਜਾਬ ਵਿੱਚ ਬਿਕਰਮ ਮਜੀਠੀਆ ਡਰੱਗ ਮਾਮਲੇ ਦੀ ਸੁਣਵਾਈ 28 ਨੂੰ

ਸਰਚ ਵਾਰੰਟ ਦੀ ਕਾਪੀ ਦੇਣ ‘ਤੇ ਲਿਆ ਜਾਵੇਗਾ ਫੈਸਲਾ, SIT ਨੇ 5ਵੀਂ ਵਾਰ ਕੀਤਾ ਬਦਲਾਅ ਚੰਡੀਗੜ੍ਹ 24 ਮਈ ,ਬੋਲੇ ਪੰਜਾਬ ਬਿਊਰੋ ; ਪੰਜਾਬ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਨਸ਼ਾ ਤਸਕਰੀ ਦੇ ਮਾਮਲੇ ਵਿੱਚ, ਅਦਾਲਤ ਨੇ ਐਸਆਈਟੀ ਦੁਆਰਾ ਅਦਾਲਤ ਰਾਹੀਂ ਸਰਚ ਵਾਰੰਟ ਮੰਗਣ ਅਤੇ ਬਿਕਰਮ ਸਿੰਘ ਮਜੀਠੀਆ ਦੁਆਰਾ ਦਾਇਰ ਵਾਰੰਟ ਦੀ ਕਾਪੀ ਦੇ […]

Continue Reading