ਘਰ ‘ਤੇ ਡਿੱਗੀ ਅਸਮਾਨੀ ਬਿਜਲੀ! ਹੋ ਗਿਆ ਲੱਖਾਂ ਦਾ ਨੁਕਸਾਨ
ਮੰਡੀ ਕਿੱਲਿਆਂਵਾਲੀ 11 ਅਕਤੂਬਰ ,ਬੋਲੇ ਪੰਜਾਬ ਬਿਊਰੋ; ਪੰਜਾਬ ਸਮੇਤ ਉੱਤਰ ਭਾਰਤ ਵਿੱਚ ਇਸ ਵੇਲੇ ਮੌਸਮ ਕਾਫ਼ੀ ਵਿਗੜ ਚੁੱਕਿਆ ਹੈ। ਮੰਡੀ ਕਿੱਲਿਆਂਵਾਲੀ ਦੇ ਵਾਰਡ ਨੰਬਰ 11 ਵਿਖੇ ਅੱਜ ਸਵੇਰੇ ਇੱਕ ਬਹੁਤ ਹੀ ਖ਼ੌਫ਼ਨਾਕ ਅਤੇ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਗਰੀਬ ਚਿਣਾਈ ਮਿਸਤਰੀ ਦੇ ਘਰ ’ਤੇ ਅਚਾਨਕ ਕੁਦਰਤ ਦਾ ਕਹਿਰ ਬਣ ਕੇ ਅਸਮਾਨੀ ਬਿਜਲੀ ਆ […]
Continue Reading