ਨੋਇਡਾ ‘ਚ 4 ਮੰਜ਼ਿਲਾ ਇਮਾਰਤ ਨੂੰ ਅੱਗ ਲੱਗੀ, 2 ਜ਼ਿੰਦਾ ਸੜੇ
ਨੋਇਡਾ 15 ਜੁਲਾਈ ,ਬੋਲੇ ਪੰਜਾਬ ਬਿਊਰੋ; ਨੋਇਡਾ ਵਿੱਚ ਬੁੱਧਵਾਰ ਇੱਕ ਚਾਰ ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗ ਗਈ। ਇਸ ਘਟਨਾ ਵਿੱਚ ਦੋ ਲੋਕ ਜ਼ਿੰਦਾ ਸੜ ਗਏ। ਇੱਕ ਬੱਚਾ ਅਤੇ ਇੱਕ ਨੌਜਵਾਨ ਔਰਤ ਬੁਰੀ ਤਰ੍ਹਾਂ ਝੁਲਸ ਗਏ। ਫਾਇਰ ਬ੍ਰਿਗੇਡ ਨੇ ਪੌੜੀਆਂ ਵਰਤਦੇ ਹੋਏ 50 ਪਰਿਵਾਰਾਂ ਨੂੰ ਬਚਾਇਆ। ਸ਼ੁਰੂਆਤੀ ਪੁਲਿਸ ਜਾਂਚ ਵਿੱਚ ਪਤਾ ਲੱਗਾ ਹੈ ਕਿ ਇਮਾਰਤ ਦੇ […]
Continue Reading