‘ਸਰਕਾਰੀ ਖ਼ਜ਼ਾਨੇ ‘ਤੇ ਡਾਕਾ!’: ਮੰਡੀ ਕਲਾਂ ‘ਚ ਮੁੱਖ ਮੰਤਰੀ ਦੀ ‘ਲੋਕ ਮਿਲਣੀ’ ਦੌਰਾਨ ਵਾਈ-ਫਾਈ/ਇੰਟਰਨੈੱਟ ਦਾ ਬਿੱਲ ₹1.21 ਲੱਖ ਪੁੱਜਣ ‘ਤੇ ਛਿੜਿਆ ਵੱਡਾ ਵਿਵਾਦ

ਚੰਡੀਗੜ੍ਹ 19 ਸਤੰਬਰ ,ਬੋਲੇ ਪੰਜਾਬ ਬਿਊਰੋ ਪੰਜਾਬ ਦੇ ਆਮ ਘਰ ਦੇ ਮੁੰਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪ੍ਰੋਗਰਾਮਾਂ ‘ਤੇ ਜਨਤਾ ਦੇ ਸਰਕਾਰੀ ਪੈਸੇ ਦੀ ਹੁੰਦੀ ਵਰਤੋਂ ਨੂੰ ਲੈ ਕੇ ਇੱਕ ਵਾਰ ਫਿਰ ਵੱਡਾ ਸਿਆਸੀ ਭੂਚਾਲ ਆ ਗਿਆ ਹੈ। 23 ਜੂਨ 2026 ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਮੰਡੀ ਕਲਾਂ ਵਿਖੇ ਮੁੱਖ ਮੰਤਰੀ ਦੀ ‘ਲੋਕ ਮਿਲਣੀ’ […]

Continue Reading