BIG NEWS:ਭਾਰਤ ਦੇ ਸਭ ਤੋਂ ਵੱਡੇ ਪਰਮਾਣੂ ਊਰਜਾ ਪਲਾਂਟ ਦਾ ਡਾਟਾ ਲੀਕ
ਚਨੇਈ 15 ਜੁਲਾਈ ,ਬੋਲੇ ਪੰਜਾਬ ਬਿਊਰੋ; ਭਾਰਤ ਦੇ ਸਭ ਤੋਂ ਵੱਡੇ ਪਰਮਾਣੂ ਊਰਜਾ ਪਲਾਂਟ, ਕੁਡਨਕੁਲਮ ਨਾਲ ਸਬੰਧਤ ਹਜ਼ਾਰਾਂ ਦਸਤਾਵੇਜ਼ ਲੀਕ ਹੋ ਗਏ ਹਨ। ਰਾਇਟਰਜ਼ ਦੇ ਅਨੁਸਾਰ, ਹੈਕਰ ਸਮੂਹ “ਵਰਲਡ ਲੀਕਸ” ਨੇ ਇਹ ਦਸਤਾਵੇਜ਼ ਡਾਰਕ ਵੈੱਬ ‘ਤੇ ਅਪਲੋਡ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਦਸਤਾਵੇਜ਼ਾਂ ਵਿੱਚ ਪਾਵਰ ਪਲਾਂਟ ਦੇ ਹਿੱਸਿਆਂ ਦੇ ਬਲੂਪ੍ਰਿੰਟ, ਸਪਲਾਇਰਾਂ ਦੀ ਸੂਚੀ, ਕੰਟਰੋਲ […]
Continue Reading