ਦੇਸ਼ ਭਗਤ ਯੂਨੀਵਰਸਿਟੀ ਦੇ ਐੱਨ.ਸੀ.ਸੀ. ਕੈਡਿਟ ਅਰਜਨ ਬਹਾਦਰ ਨੇ ਕੌਮੀ ਪੱਧਰ ’ਤੇ ਖੱਟਿਆ ਨਾਮਣਾ
ਮੰਡੀ ਗੋਬਿੰਦਗੜ੍ਹ, 9 ਅਕਤੂਬਰ,ਬੋਲੇ ਪੰਜਾਬ ਬਿਊਰੋ: ਦੇਸ਼ ਭਗਤ ਯੂਨੀਵਰਸਿਟੀ ਲਈ ਇਹ ਬੇਹੱਦ ਮਾਣ ਵਾਲਾ ਪਲ ਹੈ ਕਿ ਯੂਨੀਵਰਸਿਟੀ ਦੀ ਕੌਮੀ ਕੈਡਿਟ ਕੋਰ (ਐੱਨ.ਸੀ.ਸੀ.) ਦੀ ਆਰਮੀ ਵਿੰਗ ਦੇ ਹੋਣਹਾਰ ਕੈਡਿਟ ਅੰਡਰ ਅਫ਼ਸਰ ਅਰਜਨ ਬਹਾਦਰ ਨੂੰ ਥਲ ਸੈਨਿਕ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਵੱਕਾਰੀ ਕੰਬੈਟ ਡਰੈੱਸ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪ੍ਰਾਪਤੀ ਐੱਨ.ਸੀ.ਸੀ. ਕੈਡਿਟ ਲਈ […]
Continue Reading