ਨਸ਼ਾ ਖਤਮ ਕਰਨ ਲਈ ਅਸੀਂ ਔਰਤਾਂ ਦੀ ਫੌਜ ਬਣਾਵਾਂਗੇ -ਹਰਸਿਮਰਤ ਬਾਦਲ

ਬਠਿੰਡਾ 12 ਅਕਤੂਬਰ ,ਬੋਲੇ ਪੰਜਾਬ ਬਿਊਰੋ; ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ “ਮਾਵਾਂ ਦਾ ਸਤਿਕਾਰ ਕਰੋ, ਨਸ਼ੇ ਦਾ ਵਪਾਰ ਬੰਦ ਕਰੋ” ਮੁਹਿੰਮ ਤਹਿਤ ਬਠਿੰਡਾ ਵਿੱਚ ਇੱਕ ਮਹਿਲਾ ਰੈਲੀ ਦਾ ਆਯੋਜਨ ਕੀਤਾ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਪੂਰੇ ਪੰਜਾਬ ਵਿੱਚ ਨਸ਼ੇ ਵਿਰੁੱਧ ਮੁਹਿੰਮ ਚਲਾਈ ਹੈ। ਇਸ ਮੁਹਿੰਮ ਦੌਰਾਨ ਕਈ ਮਾਵਾਂ ਨੇ […]

Continue Reading