ਕਿਰਪਾਨ ਨੂੰ ਅਪਰਾਧਕ ਹਥਿਆਰ ਨਾਲ ਜੋੜਨ ਵਿਰੁੱਧ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਦੇਸ਼-ਵਿਆਪੀ ਮੁਹਿੰਮ ਦਾ ਆਗਾਜ਼, 250 ਤੋਂ ਵੱਧ ਗੁਰਦੁਆਰੇ ਯੂਕੇ ਦੇ ਪ੍ਰਧਾਨ ਮੰਤਰੀ ਨੂੰ ਲਿਖਣਗੇ ਪੱਤਰ
ਨਵੀਂ ਦਿੱਲੀ, 9 ਨਵੰਬਰ ,ਬੋਲੇ ਪੰਜਾਬ ਬਿਉਰੋ(ਮਨਪ੍ਰੀਤ ਸਿੰਘ ਖਾਲਸਾ): ਸਿੱਖਾਂ ਦੇ ਪੰਜ ਕਕਾਰਾਂ ਵਿੱਚ ਸ਼ਾਮਲ ਪਵਿੱਤਰ ਕਿਰਪਾਨ ਦੀ ਧਾਰਮਿਕ ਮਹੱਤਤਾ ਨੂੰ ਅਪਰਾਧਕ ਹਥਿਆਰ ਨਾਲ ਜੋੜਨ ਅਤੇ ਇਸ ਸਬੰਧੀ ਬ੍ਰਿਟੇਨ ਦੇ ਗ੍ਰਹਿ ਵਿਭਾਗ (ਹੋਮ ਆਫਿਸ) ਵੱਲੋਂ ਅਪਣਾਏ ਜਾ ਰਹੇ ਕਥਿਤ ਵਿਤਕਰੇ ਭਰੇ ਰਵੱਈਏ ਵਿਰੁੱਧ ਸਿੱਖ ਫੈਡਰੇਸ਼ਨ (ਯੂਕੇ) ਨੇ ਦੇਸ਼-ਵਿਆਪੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹੈਨਰੀ ਨੋਵਾਕ […]
Continue Reading