ਐਡਮਿੰਟਨ ’ਚ ਖਾਲਿਸਤਾਨ ਦੇ ਝੰਡਿਆਂ ਨਾਲ ਗੂੰਜੀਆਂ ਸੜਕਾਂ, ਸੈਂਕੜੇ ਕਾਰਾਂ ਦੇ ਕਾਫ਼ਲੇ ਨੇ ਦਿਖਾਈ ਵੱਡੀ ਸਰਗਰਮੀ
ਨਵੀਂ ਦਿੱਲੀ, 13 ਅਕਤੂਬਰ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):- ਕੈਨੇਡਾ ਦੇ ਐਡਮਿੰਟਨ, ਅਲਬਰਟਾ ਵਿੱਚ 11 ਅਕਤੂਬਰ ਨੂੰ ਹੋਈ ਖਾਲਿਸਤਾਨ ਫ੍ਰੀਡਮ ਕਾਰ ਰੈਲੀ ਨੇ 18 ਅਕਤੂਬਰ ਨੂੰ ਹੋਣ ਵਾਲੇ ਖਾਲਿਸਤਾਨ ਰੈਫਰੈਂਡਮ ਤੋਂ ਪਹਿਲਾਂ ਖਾਲਿਸਤਾਨ ਪੱਖੀ ਮੁਹਿੰਮ ਦੀ ਵੱਡੀ ਸਰਗਰਮੀ ਨੂੰ ਸਾਹਮਣੇ ਲਿਆਂਦਾ। ਦਿ ਮੀਡੋਜ਼ ਕਮਿਊਨਿਟੀ ਰੀਕ੍ਰੀਏਸ਼ਨ ਸੈਂਟਰ ਤੋਂ ਸ਼ੁਰੂ ਹੋਈ ਰੈਲੀ ਵਿੱਚ ਸੈਂਕੜੇ ਕਾਰਾਂ ਸ਼ਾਮਲ ਹੋਈਆਂ। […]
Continue Reading