‘ਗੱਠਜੋੜ ਦੇ ਬਦਲ ਖੁੱਲ੍ਹੇ, ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ’: ਪਰਗਟ ਸਿੰਘ

ਚੰਡੀਗੜ੍ਹ 25 ਨਵੰਬਰ ,ਬੋਲੇ ਪੰਜਾਬ ਬਿਊਰੋ; ਆਗਾਮੀ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਨੇ ਅੱਜ ਚੋਣ ਗੱਠਜੋੜ ਲਈ ਆਪਣੇ ਬਦਲ ਖੁੱਲ੍ਹੇ ਰੱਖਦਿਆਂ ਕਿਹਾ ਕਿ “ਕਿਸੇ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ”, ਜਿਸ ਵਿੱਚ ‘ਇੰਡੀਆ’ (INDIA) ਗੱਠਜੋੜ ਦੇ ਭਾਈਵਾਲਾਂ ਨਾਲ ਸਮਝੌਤਾ ਵੀ ਸ਼ਾਮਲ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ […]

Continue Reading