ਝੋਟਾ ਕਤਲ ਮਾਮਲਾ: ਕੇਂਦਰ ਨੇ ਮੁੱਖ ਸਕੱਤਰ ਨੂੰ ਕੀਤਾ ਜਵਾਬ ਤਲਬ : ਪਰਿਵਾਰ ਨੇ ਚੌਥੇ ਦਿਨ ਵੀ ਲਾਸ਼ ਨਹੀਂ ਲਈ, 5 ਮੰਗਾਂ

ਮਾਨਸਾ 16 ਅਕਤੂਬਰ ,ਬੋਲੇ ਪੰਜਾਬ ਬਿਊਰੋ; ਕੇਂਦਰ ਸਰਕਾਰ ਨੇ ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦੇ ਕਤਲ ਸਬੰਧੀ ਪੰਜਾਬ ਦੇ ਮੁੱਖ ਸਕੱਤਰ ਕੇਏਪੀ ਸਿਨਹਾ ਤੋਂ ਜਵਾਬ ਮੰਗਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਘਟਨਾ ਬਾਰੇ ਇੱਕ ਵਿਸਤ੍ਰਿਤ ਤੱਥਾਂ ਵਾਲੀ ਰਿਪੋਰਟ ਅਤੇ ਇਸ ਮਾਮਲੇ ਵਿੱਚ ਰਾਜ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੱਤੀ […]

Continue Reading