ਹਰਿਆਣਵੀ ਫਿਲਮ ‘ਜੋ ਲੇਖ ਲਿਖੇ ਰਾਮ ਨੇ’ ਸਿਪਾਹੀਆਂ ਦੀ ਬਹਾਦਰੀ ਅਤੇ ਪਰਿਵਾਰਾਂ ਦੇ ਦਰਦ ਦੀ ਕਹਾਣੀ

ਫਿਲਮ 23 ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ, ਸਟਾਰਕਾਸਟ ਦੀ ਮੌਜੂਦਗੀ ‘ਚ ਟ੍ਰੇਲਰ ਲਾਂਚ ਹੋਇਆ ਮੋਹਾਲੀ, 12 ਅਕਤੂਬਰ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ) ਸਰਹੱਦ ‘ਤੇ ਦੇਸ਼ ਦੀ ਰੱਖਿਆ ਕਰਦੇ ਹੋਏ ਸਿਪਾਹੀਆਂ ਦੀ ਕੁਰਬਾਨੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਅਣਕਹੇ ਦਰਦ ਨੂੰ ਹਰਿਆਣਵੀ ਫਿਲਮ ‘ਜੋ ਲੇਖ ਲਿਖੇ ਰਾਮ ਨੇ’ ਵਿੱਚ ਪਰਦੇ ‘ਤੇ ਉਤਾਰਨ ਦੀ ਕੋਸ਼ਿਸ਼ ਕੀਤੀ ਗਈ […]

Continue Reading