2,000 ਹਜ਼ਾਰ ਰੁਪਏ ਤੋਂ ਵੱਧ ਡਿਜੀਟਲ ਭੁਗਤਾਨ ‘ਤੇ ਵਾਧੂ ਫੀਸ ਨੂੰ ਲੈ ਕੇ ਕਾਂਗਰਸ ਆਗੂਆਂ ਨੇ ਜਤਾਇਆ ਇਤਰਾਜ਼

ਵਿਸ਼ਾਲ ਸ਼ਰਮਾ ਤੇ ਰਜਨੀ ਦੀਕਸ਼ਿਤ ਨੇ ਕਿਹਾ—ਵਪਾਰੀਆਂ ‘ਤੇ ਵਾਧੂ ਬੋਝ ਪਿਆ ਤਾਂ ਇਸ ਦਾ ਅਸਰ ਆਮ ਲੋਕਾਂ ‘ਤੇ ਵੀ ਪਵੇਗਾ ਮੋਹਾਲੀ 17ਸਤੰਬਰ ,ਬੋਲੇ ਪੰਜਾਬ ਬਿਊਰੋ; ਦੋ ਹਜ਼ਾਰ ਰੁਪਏ ਤੋਂ ਵੱਧ ਦੇ ਡਿਜੀਟਲ ਭੁਗਤਾਨ ‘ਤੇ ਵਪਾਰੀਆਂ ਤੋਂ ਵਾਧੂ ਫੀਸ ਵਸੂਲਣ ਦੀ ਚਰਚਾ ਨੂੰ ਲੈ ਕੇ ਕਾਂਗਰਸ ਆਗੂਆਂ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਭੁਗਤਾਨ […]

Continue Reading