ਇਪਟਾ,ਪੰਜਾਬ ਦੀ ਸਲਾਹਕਾਰ ਡੋਲੀ ਗੁਲੇਰੀਆ ਨੂੰ ਸਦਮਾ,ਪਤੀ ਕਰਨਲ ਐੱਸ. ਐਸ. ਗੁਲੇਰੀਆ ਦੇ ਦੇਹਾਂਤ

ਆਪਣੀ ਸਾਥਣ ਡੋਲੀ ਗੁਲੇਰੀਆਂ ਦੇ ਸਭ ਤੋਂ ਵੱਡੇ ਅਲੋਚਕ ਅਤੇ ਸਹਿਯੋਗੀ ਸਨ, ਕਰਨਲ ਗੁੁਲੇਰੀਆਂ-ਸੰਜੀਵਨ ਮੋਹਾਲੀ 9 ਸਤੰਬਰ,ਬੋਲੇ ਪੰਜਾਬ ਬਿਊਰੋ; ਇਪਟਾ, ਪੰਜਾਬ ਦੀ ਸਲਾਹਕਾਰ, ਪੰਜਾਬ ਦੀ ਕੋਇਲ ਅਤੇ ਇਪਟਾ ਦੇ ਮੱੁਢਲੇ ਕਾਰਕੁਨ ਸੁਰਿੰਦਰ ਕੌਰ ਦੀ ਧੀ ਡੋਲੀ ਗੁਲੇਰੀਆ ਦੇ ਪਤੀ ਸਾਹਿਤ ਅਤੇ ਸੰਗੀਤ ਵਿਚ ਦਿਲਚਸਪੀ ਰੱਖਣ ਵਾਲੇ ਕਰਨਲ ਐੱਸ. ਐੱਸ. ਗੁਲੇਰੀਆ ਦੇ ਦੇਹਾਂਤ ’ਤੇ ਦੱੁਖ ਦਾ […]

Continue Reading