ਦਲ ਬਦਲੂ ਸਿਆਸੀ ਮੌਸਮ ਸ਼ੁਰੂ ਹੋਇਆ!
ਅਗਲੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜਣ ਤੋਂ ਪਹਿਲਾਂ ਹੀ ਪੰਜਾਬ ਵਿੱਚ ਦਲ ਬਦਲੂ ਸਿਆਸੀ ਮੌਸਮ ਸ਼ੁਰੂ ਹੋ ਗਿਆ ਹੈ। ਸਿਆਸੀ ਤੋਤਿਆਂ ਨੇ ਆਪਣੇ ਪੁਰਾਣੇ ਬਾਗ਼ ਛੱਡ ਕੇ ਨਵੇਂ ਬਾਗ਼ਾਂ ਵੱਲ ਉਡਾਰੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਹਰ ਰੋਜ਼ ਕੋਈ ਨਾ ਕੋਈ ਤੋਤਾ ਆਪਣੇ ਪੁਰਾਣੇ ਆਲ੍ਹਣੇ ਨੂੰ ਅਲਵਿਦਾ ਆਖ ਕੇ ਦੂਜੀ ਪਾਰਟੀ ਦੇ ਬਨੇਰੇ ਉੱਤੇ […]
Continue Reading