ਬੋਲੈਰੋ ਪਿਕਅੱਪ ਨੇ ਈ-ਰਿਕਸ਼ਾ ਨੂੰ ਟੱਕਰ ਮਾਰੀ, ਦਾਦੀ-ਪੋਤੇ ਸਣੇ 3 ਲੋਕਾਂ ਦੀ ਮੌਤ

ਅਬੋਹਰ, 12 ਮਈ, ਬੋਲੇ ਪੰਜਾਬ ਬਿਊਰੋ :ਅਬੋਹਰ ਦੇ ਪਿੰਡ ਰਾਮਸਰਾ ਨੇੜੇ ਇੱਕ ਬੋਲੈਰੋ ਪਿਕਅੱਪ ਅਤੇ ਈ-ਰਿਕਸ਼ਾ ਵਿਚਕਾਰ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕ ਔਰਤ, ਉਸਦੇ ਪੋਤੇ ਅਤੇ ਈ-ਰਿਕਸ਼ਾ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਔਰਤ ਦੀ ਨੂੰਹ ਅਤੇ ਪੋਤੀ ਨੂੰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। […]

Continue Reading