ਕਾਰਡਿਅਕ ਸਰਜਨ ਡਾ ਦੀਪਕ ਪੁਰੀ ਦੀ ਲਘੂ ਫਿਲਮ ‘ਰਾਖੀ ਦਿਲ ਕਾ ਖਿਆਲ ਦਿਲ ਸੇ’ ਰਿਲੀਜ਼
ਚੰਡੀਗੜ੍ਹ, 6 ਜੂਨ (ਹਰਦੇਵ ਚੌਹਾਨ)ਬੋਲੇ ਪੰਜਾਬ ਬਿਊਰੋ; ਸ਼ਹਿਰ ਦੇ ਕਾਰਡੀਅਕ ਸਰਜਨ ਡਾ. ਦੀਪਕ ਪੁਰੀ ਦੁਆਰਾ ਬਣਾਈ ਗਈ ਪੁਰਸਕਾਰ ਜੇਤੂ ਲਘੂ ਫਿਲਮ ‘ਰਾਖੀ ਦਿਲ ਕਾ ਖਿਆਲ ਦਿਲ ਸੇ’ ਸ਼ੁੱਕਰਵਾਰ ਨੂੰ ਇੱਥੇ ਤਿੰਨ ਦਿਨਾਂ 15ਵੀਂ ਸਾਲਾਨਾ ਕਾਰਡੀਓਮਿਊਰਲਸ਼ੀਅਨ ਗਲੋਬਲ ਕਾਨਫਰੰਸ 2025 ਦੌਰਾਨ ਰਿਲੀਜ਼ ਕੀਤੀ ਗਈ। ਇਹ ਫਿਲਮ ਡਾ. ਪੁਰੀ ਦੁਆਰਾ ਲਿਖੀ, ਨਿਰਮਿਤ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਇਸਦੀ […]
Continue Reading