ਵੈਨਕੂਵਰ ਆਰਟ ਗੈਲਰੀ ਦੇ ਵਿਹੜੇ ’ਚ ਗੂੰਜਿਆ ਸਿੱਖਾ ਦੇ ਰੋਸ ਦਾ ਖੜਕਾ: “ਨਮਸਤੇ ਕੈਨੇਡਾ” ਪ੍ਰੋਗਰਾਮ ਦੌਰਾਨ ਪਾਇਆ ਰੰਗ ਵਿਚ ਭੰਗ

ਨਵੀਂ ਦਿੱਲੀ 20 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਭਾਰਤੀ ਕੌਂਸਲੇਟ ਜਨਰਲ ਵੈਨਕੂਵਰ ਵੱਲੋਂ ਵੈਨਕੂਵਰ ਆਰਟ ਗੈਲਰੀ ਦੇ ਨੌਰਥ ਪਲਾਜ਼ਾ ਵਿਖੇ ਆਯੋਜਿਤ ਕੀਤੇ ਗਏ “ਨਮਸਤੇ ਕੈਨੇਡਾ 2026” ਪ੍ਰੋਗਰਾਮ ਦਾ ਖਾਲਿਸਤਾਨ ਪੱਖੀ ਸਿੱਖਾਂ ਨੇ ਜ਼ਬਰਦਸਤ ਤਰੀਕੇ ਨਾਲ ਘੇਰਾਓ ਕੀਤਾ। ਸ਼ਹੀਦ ਭਾਈ ਜਥੇਦਾਰ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਇਨਸਾਫ਼ ਅਤੇ ਜਵਾਬਦੇਹੀ ਦੀ ਪੁਰਜ਼ੋਰ ਮੰਗ ਨੂੰ ਲੈ […]

Continue Reading