Punjab ਦੇ ਕਿਸਾਨਾਂ ਲਈ ਵੱਡੀ ਰਾਹਤ: 12.7 ਲੱਖ ਮੀਟ੍ਰਿਕ ਟਨ ਸਮਰੱਥਾ ਵਾਲੇ ਨਵੇਂ ਯੂਰੀਆ ਪਲਾਂਟ ਨੂੰ ਹਰੀ ਝੰਡੀ

ਰੋਪੜ 25 ਨਵੰਬਰ ,ਬੋਲੇ ਪੰਜਾਬ ਬਿਉਰੋ; ਕੇਂਦਰ ਸਰਕਾਰ ਨੇ ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (ਐੱਨ.ਐੱਫ.ਐੱਲ.) ਦੇ ਪੰਜਾਬ ਵਿਚਲੇ ਨੰਗਲ ਯੂਨਿਟ ਵਿਖੇ 12.7 ਲੱਖ ਮੀਟ੍ਰਿਕ ਟਨ (ਐੱਲ.ਐੱਮ.ਟੀ.) ਦੀ ਸਾਲਾਨਾ ਸਥਾਪਤ ਸਮਰੱਥਾ ਵਾਲਾ ਨਵਾਂ ਯੂਰੀਆ ਨਿਰਮਾਣ ਪਲਾਂਟ ਲਗਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਐੱਨ.ਐੱਫ.ਐੱਲ. ਦੇ ਨੰਗਲ ਸਥਿਤ ਯੂਨਿਟ ਦੀ ਉਤਪਾਦਨ ਸਮਰੱਥਾ ਮੌਜੂਦਾ 4.8 ਲੱਖ ਮੀਟ੍ਰਿਕ […]

Continue Reading