ਸੰਵਿਧਾਨ ਦਿਵਸ: ਡੀਬੀਯੂ ਦੀ ਪਹਿਲੀ ਯੁਵਾ ਸੰਸਦ ਦਾ ਆਗਾਜ਼
ਵਿਦਿਆਰਥੀਆਂ ਨੇ ਸਾਂਝੇ ਸਿਵਲ ਕੋਡ ਬਾਰੇ ਬੇਬਾਕ ਵਿਚਾਰ ਰੱਖੇ ਮੰਡੀ ਗੋਬਿੰਦਗੜ੍ਹ, 26 ਨਵੰਬਰ,ਬੋਲੇ ਪੰਜਾਬ ਬਿਉਰੋ: ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀਐੱਲਐੱਸਏ), ਫ਼ਤਹਿਗੜ੍ਹ ਸਾਹਿਬ ਦੇ ਸਹਿਯੋਗ ਨਾਲ ਸੰਵਿਧਾਨ ਦਿਵਸ ਮਨਾਉਂਦਿਆਂ ਆਪਣੀ ਪਹਿਲੀ ਯੁਵਾ ਸੰਸਦ 2026 ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਲਗਭਗ 40 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ “ਸਾਂਝਾ ਸਿਵਲ […]
Continue Reading