ਪੀਐਸਓ-ਗਨਮੈਨ ਭਾਈਚਾਰੇ ਨੂੰ ਮੰਚ ਪ੍ਰਦਾਨ ਕਰਨ ਲਈ ਪੀਐਸਓ-ਗਨਮੈਨ ਟ੍ਰਾਈਸਿਟੀ ਐਸੋਸੀਏਸ਼ਨ ਦਾ ਗਠਨ
ਮਨਦੀਪ ਸਿੰਘ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ਵਾਰਦਾਤ ਹੋਣ ਤੋਂ ਬਾਅਦ ਪੀਐਸਓ-ਗਨਮੈਨ ਦੇ ਫਸਣ ਅਤੇ ਨਕਲੀ ਹਥਿਆਰਾਂ ਤੇ ਫੌਜ ਅਤੇ ਪੁਲਿਸ ਦੀਆਂ ਵਰਦੀਆਂ ਦੀ ਆਸਾਨੀ ਨਾਲ ਉਪਲਬਧਤਾ ਦੀ ਸਮੱਸਿਆ ਬਾਰੇ ਅਧਿਕਾਰੀਆਂ ਨੂੰ ਕੀਤਾ ਸੁਚੇਤ ਪੀਐਸਓ ਅਤੇ ਗਨਮੈਨ ਲਈ ਨਿਯੁਕਤੀ ਪੱਤਰ ਅਤੇ ਪਛਾਣ ਪੱਤਰ ਜਾਰੀ ਕਰਨਾ ਲਾਜ਼ਮੀ ਬਣਾਉਣ ਦੀ ਮੰਗ ਚੰਡੀਗੜ੍ਹ, 9 ਅਕਤੂਬਰ ,ਬੋਲੇ ਪੰਜਾਬ ਬਿਊਰੋ […]
Continue Reading