ਚੰਡੀਗੜ੍ਹ- ਗੈਂਗਸਟਰ ਕਾਲੀ ਨੂੰ ਲੈ ਕੇ ਪੁਲਿਸ-ਜੇਲ੍ਹ ਅਧਿਕਾਰੀਆਂ ਵਿੱਚ ਝੜਪ

ਮੋਹਾਲੀ ਦੇ ਐਸਐਸਪੀ ਨੇ ਕਿਹਾ- ਬੁੜੈਲ ਜੇਲ੍ਹ ਤੋਂ ਗੈਂਗ ਚੱਲ ਰਿਹਾ ਸੀ ਮੋਹਾਲੀ 20 ਸਤੰਬਰ,ਬੋਲੇ ਪੰਜਾਬ ਬਿਊਰੋ; ਬਦਨਾਮ ਗੈਂਗਸਟਰ ਰਵਿੰਦਰ ਸਿੰਘ ਉਰਫ਼ ਕਾਲੀ ਨੂੰ ਲੈ ਕੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਪ੍ਰਸ਼ਾਸਨ ਅਤੇ ਮੋਹਾਲੀ ਪੁਲਿਸ ਆਹਮੋ-ਸਾਹਮਣੇ ਹੋ ਗਏ ਹਨ। ਮੋਹਾਲੀ ਪੁਲਿਸ ਦਾ ਦਾਅਵਾ ਹੈ ਕਿ ਬੁੜੈਲ ਜੇਲ੍ਹ ਵਿੱਚ ਬੰਦ ਕਾਲੀ ਜੇਲ੍ਹ ਵਿੱਚੋਂ ਫਿਰੌਤੀ ਦਾ ਨੈੱਟਵਰਕ ਚਲਾ […]

Continue Reading