“ਪੰਜਾਬ ਸੜ ਰਿਹਾ ਹੈ, ਸਰਕਾਰ ਦਿਖਾਵੇ ਦੀ ਰਾਜਨੀਤੀ ’ਚ ਰੁੱਝੀ”: ਨਗਿੰਦਰ ਬੈਨੀਪਾਲ
ਨਸ਼ਿਆਂ ਤੋਂ ਲੈ ਕੇ ਫਿਰੌਤੀਆਂ ਤੱਕ ਪੰਜਾਬ ਬੇਕਾਬੂ, ਸਰਕਾਰ ਸਿਰਫ਼ ਇਸ਼ਤਿਹਾਰਾਂ ਤੇ ਦਿਖਾਵੇ ’ਚ ਰੁੱਝੀ ਨਵੀਂ ਦਿੱਲੀ 18 ਅਕਤੂਬਰ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਨਗਿੰਦਰ ਬੈਨੀਪਾਲ ਨੇ ਪੰਜਾਬ ਦੀ ਵਿਗੜਦੀ ਕਾਨੂੰਨ-ਵਿਵਸਥਾ, ਨਸ਼ਿਆਂ, ਗੈਂਗਸਟਰਵਾਦ, ਫਿਰੌਤੀ ਅਤੇ ਸਰਕਾਰੀ ਤੰਤਰ ’ਤੇ ਲੱਗ ਰਹੇ ਗੰਭੀਰ ਦੋਸ਼ਾਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ […]
Continue Reading