ਰਾਜਪਾਲ ਕਟਾਰੀਆ ਨੇ ਵੀ ਬੇਅਦਬੀ ਕਾਨੂੰਨ ‘ਤੇ ਚੁੱਕੇ ਸਵਾਲ, ਵਧਿਆ ਸਿਆਸੀ ਤੇ ਪੰਥਕ ਤੂਫ਼ਾਨ: ਸਰਨਾ
ਰਾਜਪਾਲ ਕਟਾਰੀਆ ਦੇ ਸਵਾਲਾਂ ਨਾਲ ਹਿੱਲੀ ਪੰਜਾਬ ਸਰਕਾਰ, ਸਰਨਾ ਨੇ ਕੇਂਦਰ ਤੋਂ ਦਖ਼ਲ ਦੀ ਕੀਤੀ ਮੰਗ ਨਵੀਂ ਦਿੱਲੀ 18 ਮਈ (ਮਨਪ੍ਰੀਤ ਸਿੰਘ ਖਾਲਸਾ):- ਪਰਮਜੀਤ ਸਿੰਘ ਸਰਨਾ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਬੇਅਦਬੀ ਕਾਨੂੰਨ ਨੂੰ ਲੈ ਕੇ ਗੰਭੀਰ ਚਿੰਤਾ ਜਤਾਉਂਦਿਆਂ ਭਗਵੰਤ ਮਾਨ ਨੂੰ ਤੁਰੰਤ ਇਸ ਕਾਨੂੰਨ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ […]
Continue Reading