ਕਾਰੋਬਾਰੀ ਵਿਕਾਸ ਵਿੱਚ ਬੌਧਿਕ ਸੰਪਤੀ ਦੀ ਵਿਸ਼ੇਸ਼ ਮਹੱਤਤਾ
ਪੀਐਚਡੀ ਹਾਊਸ ਵਿਖੇ ਮੁਕਾਬਲਾ ਕਾਨੂੰਨ ਅਤੇ ਬੌਧਿਕ ਸੰਪਤੀ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਟ੍ਰਾਈਸਿਟੀ ਦੇ ਸੌ ਤੋਂ ਵੱਧ ਉੱਦਮੀਆਂ ਨੇ ਲਿਆ ਹਿੱਸਾ ਚੰਡੀਗੜ੍ਹ 3 ਅਪੈਲ,ਬੋਲੇ ਪੰਜਾਬ ਬਿਊਰੋ : ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਨੇ ਐਮਐਸਐਮਈ ਮੰਤਰਾਲੇ ਦੇ ਸਹਿਯੋਗ ਨਾਲ ਪੀਐਚਡੀ ਹਾਊਸ, ਚੰਡੀਗੜ੍ਹ ਵਿਖੇ ਨੈਸ਼ਨਲ ਆਈਪੀ ਆਊਟਰੀਚ ਮਿਸ਼ਨ ਤਹਿਤ ਇੱਕ ਰੋਜ਼ਾ ਆਈਪੀ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ […]
Continue Reading