ਆਖ਼ਿਰ ਨੂੰ ਭਾਣਾ ਵਰਤ ਗਿਆ!
ਆਖ਼ਿਰ ਨੂੰ ਭਾਣਾ ਵਰਤ ਗਿਆ! ਇਹ ਤਾਂ ਪੰਜਾਬ ਦੇ ਸੁਚੇਤ ਲੋਕਾਂ ਨੂੰ ਪਤਾ ਸੀ, ਚੋਣਾਂ ਵੇਲੇ ਅਕਾਲੀ ਭਾਜਪਾ ਦਾ ਗੱਠਜੋੜ ਹੋਵੇਗਾ। ਕਿਉਂਕਿ ਉਹਨਾਂ ਨੇ ਸਮਾਜਿਕ ਦੂਰੀਆਂ ਬਣਾਈਆਂ ਹੋਈਆਂ ਸਨ ਪਰ ਉਂਝ ਉਹਨਾਂ ਦੀ ਆਪਸ ਵਿੱਚ ਸਾਂਝ ਸੀ। ਲੋਕਾਂ ਨੂੰ ਮੂਰਖ ਬਣਾਉਣ ਲਈ ਉਹ ਇੱਕ ਦੂਜੇ ਦੇ ਖਿਲਾਫ਼ ਬਿਆਨਬਾਜ਼ੀ ਕਰਕੇ ਲੋਕਾਂ ਦੇ ਅੱਖੀਂ ਘੱਟਾ ਪਾਉਂਦੇ ਸਨ। […]
Continue Reading