ਲੁਧਿਆਣਾ ਦੇ ਇੱਕ ਖਾਲੀ ਪਲਾਟ ਵਿੱਚੋਂ ਮਿਲਿਆ ਗੋਲਾ ਬਾਰੂਦ
ਲੁਧਿਆਣਾ 27 ਨਵੰਬਰ ,ਬੋਲੇ ਪੰਜਾਬ ਬਿਊਰੋ; ਲੁਧਿਆਣਾ ਦੇ ਸਾਹਨੇਵਾਲ ਇਲਾਕੇ ਦੇ ਪਿੰਡ ਗਿਆਸਪੁਰਾ ਵਿੱਚ ਇੱਕ ਖਾਲੀ ਪਲਾਟ ਦੀ ਸਫਾਈ ਕਰਦੇ ਸਮੇਂ ਗੋਲਾ ਬਾਰੂਦ ਮਿਲਿਆ। ਪਲਾਟ ਮਾਲਕ ਜਦੋਂ ਇਹ ਸ਼ੱਕੀ ਸਮੱਗਰੀ ਦੇਖ ਰਿਹਾ ਸੀ ਤਾਂ ਉਸ ਨੇ ਜੇਸੀਬੀ ਮਸ਼ੀਨ ਨਾਲ ਸਫਾਈ ਕਰਵਾ ਰਿਹਾ ਸੀ। ਇਸ ਤੋਂ ਬਾਅਦ ਉਸਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ […]
Continue Reading