ਮੈਡਮ ਜਸਵੰਤ ਕੌਰ ਦੀ ਕੌਰ ਦੀ ਦੇਖ-ਰੇਖ ਹੇਠ ਮੋਹਾਲੀ ਵਿਖੇ -ਤੀਆਂ ਤੀਜ ਦੀਆਂ- ਪ੍ਰੋਗਰਾਮ…….
ਇੰਨੀ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ ਯੋਜਨਾਵੱਧ ਪ੍ਰਬੰਧ ਦੀ ਇੱਕ ਬਿਹਤਰੀਨ ਮਿਸਾਲ : ਡਾਕਟਰ ਗੁਰਪ੍ਰੀਤ ਕੌਰ ਮਾਨ ਅੱਜ ਦੀ ਪੀੜ੍ਹੀ ਨੂੰ ਲੋਕ ਰਵਾਇਤਾਂ ਅਤੇ ਲੋਕ ਗੀਤਾਂ ਨਾਲ ਜੋੜਨਾ ਸਮੇਂ ਦੀ ਲੋੜ : ਜਸਵੰਤ ਕੌਰ ਮੋਹਾਲੀ 24 ਅਗਸਤ ,ਬੋਲੇ ਪੰਜਾਬ ਬਿਊਰੋ :ਤੀਆਂ ਦੇ ਇਸ ਅਗਸਤ ਮਹੀਨੇ ਦੇ ਵਿੱਚ ਹੁਣ ਤੱਕ ਜਿੰਨੇ ਵੀ ਸਮਾਗਮਾਂ ਦੇ […]
Continue Reading